Homeਸੰਸਾਰਪਾਕਿਸਤਾਨ 'ਚ ਹਾਈ-ਪ੍ਰੋਫਾਈਲ ਬਲਾਤਕਾਰ ਮਾਮਲਾ: ਸਾਲ 1994 ਦੀ ਘਟਨਾ ਨਾਲ ਜੁੜ ਰਹੀਆਂ...

ਪਾਕਿਸਤਾਨ ‘ਚ ਹਾਈ-ਪ੍ਰੋਫਾਈਲ ਬਲਾਤਕਾਰ ਮਾਮਲਾ: ਸਾਲ 1994 ਦੀ ਘਟਨਾ ਨਾਲ ਜੁੜ ਰਹੀਆਂ ਨੇ ਤਾਰਾਂ

ਪਾਕਿਸਤਾਨ:6ਜੁਲਾਈ (ਛਤਰਪਾਲ ਸਿੰਘ):ਪਾਕਿਸਤਾਨ ਵਿੱਚ ਦੋ ਵਿਦੇਸ਼ੀ ਮਹਿਲਾਵਾਂ ਨਾਲ ਕਥਿਤ ਬਲਾਤਕਾਰ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ, ਜਿਸ ਵਿੱਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਦੇ ਪੋਤੇ ਰਜ਼ਾ ਡਾਰ ਦਾ ਨਾਮ ਵੀ ਦੋਸ਼ੀਆਂ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ, ਭਾਰਤੀ ਪੰਜਾਬ ਦੇ ਲੋਕਾਂ ਨੂੰ ਸਾਲ 1994 ਦਾ ਇੱਕ ਮਿਲਦਾ-ਜੁਲਦਾ ਮਾਮਲਾ ਯਾਦ ਆ ਗਿਆ ਹੈ।

ਉਸ ਸਮੇਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਿਆਂ ‘ਤੇ ਇੱਕ ਫਰਾਂਸੀਸੀ ਕੁੜੀ ਕਾਟੀਆ ਡਾਰਨੈਂਡ ਨਾਲ ਕਥਿਤ ਛੇੜਛਾੜ ਕਰਨ ਦੇ ਦੋਸ਼ ਲੱਗੇ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments