Homeਸੰਸਾਰਭਾਰਤੀ ਮੂਲ ਦੇ ਸ਼ੁਭਾਂਸ਼ੂ ਸ਼ੁਕਲਾ ਦੀ ਇਸ ਤਰੀਕ ਨੂੰ ਹੋ ਸਕਦੀ ਹੈ...

ਭਾਰਤੀ ਮੂਲ ਦੇ ਸ਼ੁਭਾਂਸ਼ੂ ਸ਼ੁਕਲਾ ਦੀ ਇਸ ਤਰੀਕ ਨੂੰ ਹੋ ਸਕਦੀ ਹੈ ਧਰਤੀ ‘ਤੇ ਵਾਪਸੀ

ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਸ਼ੁਭਾਂਸ਼ੂ ਸ਼ੁਕਲਾ ਆਪਣੇ ਸਾਥੀਆਂ ਸਮੇਤ 25 ਜੂਨ ਨੂੰ ਪੁਲਾੜ ਯਾਤਰਾ ’ਤੇ ਗਏ ਸਨ। ਪੁਲਾੜ ਯਾਤਰਾ ’ਤੇ ਗਏ  ਸ਼ੂਭਾਂਸ਼ੂ ਸ਼ੁਕਲਾ ਪਿਛਲੇ ਦੋ ਹਫ਼ਤਿਆਂ ਤੋਂ ਪੁਲਾੜ ਯਾਤਰਾ ’ਤੇ ਹਨ ਅਤੇ ਹੁਣ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਚ ਦੋ ਹਫ਼ਤਿਆਂ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਅਤੇ ਉਨ੍ਹਾਂ ਦੇ ਸਾਥੀ ਐਕਸੀਓਮ-4 ਮਿਸ਼ਨ ਚਾਲਕ ਦਲ ਦੇ ਮੈਂਬਰ 14 ਜੁਲਾਈ ਨੂੰ ਧਰਤੀ ‘ਤੇ ਵਾਪਸੀ ਕਰ ਸਕਦੇ ਹਨ।

ਪਰ ਤਕਨੀਕੀ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਫਾਈਨਲ ਤਰੀਕ ਦੀ ਪੁਸ਼ਟੀ ਨਹੀਂ ਕੀਤੀ ਗਈ। ਚਾਲਕ ਦਲ ਦੁਬਾਰਾ ਡਰੈਗਨ ਕੈਪਸੂਲ ‘ਤੇ ਸਵਾਰ ਹੋ ਕੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਵੇਗਾ। ਇਸ ਮਿਸ਼ਨ ਨੂੰ ਭਾਰਤੀ ਪੁਲਾੜ ਖੋਜ ਅਤੇ ਗਲੋਬਲ ਪੁਲਾੜ ਵਿਗਿਆਨ ਵੱਲੋਂ ਇਤਿਹਾਸਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments