ਪੰਜਾਬ ਪੰਜਾਬ ਲੋਕਲ ਬਾਡੀ ਚੋਣਾਂ: ਨਗਰ ਨਿਗਮ ਤੇ ਕੌਂਸਲਾਂ ਲਈ ਵੋਟਿੰਗ ਜਾਰੀ By Harshpreet Kaur - July 5, 2026 0 Facebook Twitter Pinterest WhatsApp ਚੰਡੀਗੜ੍ਹ, 5 ਜੁਲਾਈ (ਬਲਜੀਤ ਸਰਨਾ): ਪੰਜਾਬ ਵਿੱਚ ਹੁਸ਼ਿਆਰਪੁਰ ਨਗਰ ਨਿਗਮ, ਜਲਾਲਾਬਾਦ ਅਤੇ ਗੁਰੂਹਰਸਹਾਏ ਨਗਰ ਕੌਂਸਲਾਂ ਅਤੇ ਮਮਦੋਟ ਨਗਰ ਪੰਚਾਇਤ ਦੀ ਚੋਣ ਲਈ ਵੋਟਿੰਗ ਪ੍ਰਕਿਰਿਆ ਜਾਰੀ ਹੈ। ਵੋਟਿੰਗ ਅੱਜ ਸ਼ਾਮ 4:00 ਵਜੇ ਖ਼ਤਮ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਵੀ ਅੱਜ ਹੀ ਕੀਤੀ ਜਾਵੇਗੀ।