Homeਪੰਜਾਬਪੰਜਾਬ ਲੋਕਲ ਬਾਡੀ ਚੋਣਾਂ: ਨਗਰ ਨਿਗਮ ਤੇ ਕੌਂਸਲਾਂ ਲਈ ਵੋਟਿੰਗ ਜਾਰੀ

ਪੰਜਾਬ ਲੋਕਲ ਬਾਡੀ ਚੋਣਾਂ: ਨਗਰ ਨਿਗਮ ਤੇ ਕੌਂਸਲਾਂ ਲਈ ਵੋਟਿੰਗ ਜਾਰੀ

ਚੰਡੀਗੜ੍ਹ, 5 ਜੁਲਾਈ (ਬਲਜੀਤ ਸਰਨਾ): ਪੰਜਾਬ ਵਿੱਚ ਹੁਸ਼ਿਆਰਪੁਰ ਨਗਰ ਨਿਗਮ, ਜਲਾਲਾਬਾਦ ਅਤੇ ਗੁਰੂਹਰਸਹਾਏ ਨਗਰ ਕੌਂਸਲਾਂ ਅਤੇ ਮਮਦੋਟ ਨਗਰ ਪੰਚਾਇਤ ਦੀ ਚੋਣ ਲਈ ਵੋਟਿੰਗ ਪ੍ਰਕਿਰਿਆ ਜਾਰੀ ਹੈ। ਵੋਟਿੰਗ ਅੱਜ ਸ਼ਾਮ 4:00 ਵਜੇ ਖ਼ਤਮ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਵੀ ਅੱਜ ਹੀ ਕੀਤੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments