Home ਪੰਜਾਬ ਐਮ.ਸੀ. ਸੂਦਨ ਬਣੇ ਚੰਡੀਗੜ੍ਹ ਦੇ ਵਿਸ਼ੇਸ਼ ਕਮਿਸ਼ਨਰ

ਐਮ.ਸੀ. ਸੂਦਨ ਬਣੇ ਚੰਡੀਗੜ੍ਹ ਦੇ ਵਿਸ਼ੇਸ਼ ਕਮਿਸ਼ਨਰ

0

ਚੰਡੀਗੜ੍ਹ, 26 ਜੁਲਾਈ, 2026 (ਦੀਪਕ ਦੱਤਾ) : ਪੰਜਾਬ ਦੇ ਕੈਡਰ ਆਈ.ਏ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਸੂਦਨ ਦੇ ਤਿੰਨ ਸਾਲ ਦੀ ਅੰਤਰ-ਕੈਡਰ ਡੈਪੂਟੇਸ਼ਨ ‘ਤੇ ਚੰਡੀਗੜ੍ਹ ਨਗਰ ਨਿਗਮ ਵਿੱਚ ਵਿਸ਼ੇਸ਼ ਮਿਊਂਸਪਲ ਕਮਿਸ਼ਨਰ ਵਜੋਂ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਨਗਰ ਨਿਗਮ ਦੇ ਅੰਦਰੂਨੀ ਪ੍ਰਸ਼ਾਸਕੀ ਤਾਲਮੇਲ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ।

 

Exit mobile version