Homeਹਰਿਆਣਾਹਰਿਆਣਾ ਵਿੱਚ ਇਨਫਲੂਐਂਜ਼ਾ ਦੀ ਸਥਿਤੀ ਕੰਟਰੋਲ ਵਿੱਚ, ਸਿਹਤ ਵਿਭਾਗ ਨੇ ਨਿਗਰਾਨੀ ਵਧਾਈ -  ਡਾ. ਸੁਮਿਤਾ...

ਹਰਿਆਣਾ ਵਿੱਚ ਇਨਫਲੂਐਂਜ਼ਾ ਦੀ ਸਥਿਤੀ ਕੰਟਰੋਲ ਵਿੱਚ, ਸਿਹਤ ਵਿਭਾਗ ਨੇ ਨਿਗਰਾਨੀ ਵਧਾਈ –  ਡਾ. ਸੁਮਿਤਾ ਮਿਸ਼ਰਾ

Haryana Influenza Situation Under Control as Health Department Intensifies Surveillance

ਚੰਡੀਗੜ੍ਹ, 27 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਰਾਜ ਵਿੱਚ ਮੌਸਮੀ ਇਨਫਲੂਐਂਜ਼ਾ (ਫਲੂ) ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕੰਟਰੋਲ ਵਿੱਚ ਦੱਸਦਿਆਂ ਨਾਗਰਿਕਾਂ ਨੂੰ ਇਸ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਰਾਜ ਭਰ ਵਿੱਚ ਸਖ਼ਤ ਨਿਗਰਾਨੀ ਰੱਖ ਰਿਹਾ ਹੈ ਅਤੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਸਮੇਂ ਸਿਰ ਜਾਂਚ ਅਤੇ ਇਲਾਜ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਾ. ਮਿਸ਼ਰਾ ਨੇ ਲੋਕਾਂ ਨੂੰ ਆਮ ਮੌਸਮੀ ਫਲੂ ਅਤੇ ਸੁਆਇਨ ਫਲੂ‘ (H1N1) ਦੇ ਵਿਚਕਾਰ ਦਾ ਅੰਤਰ ਸਮਝਾਉਂਦਿਆਂ ਸਪੱਸ਼ਟ ਕੀਤਾ ਕਿ H1N1 ਹੁਣ ਮੌਸਮੀ ਇਨਫਲੂਐਂਜ਼ਾ ਦਾ ਹੀ ਇੱਕ ਹਿੱਸਾ ਹੈਜਿਸ ਨੂੰ ਨਿਯਮਤ ਸਿਹਤ ਨਿਗਰਾਨੀ ਪ੍ਰਣਾਲੀ ਤਹਿਤ ਟਰੈਕ ਅਤੇ ਇਲਾਜ ਕੀਤਾ ਜਾਂਦਾ ਹੈ। ਸਾਲ 2009 ਦੌਰਾਨ ਇਸ ਵਾਇਰਸ ਦੇ ਮੂਲ ਸਰੋਤ ਕਾਰਨ ਇਸ ਨੂੰ ਸੁਆਇਨ ਫਲੂ‘ ਕਿਹਾ ਗਿਆ ਸੀਪਰ ਹੁਣ ਇਹ ਇਨਸਾਨਾਂ ਵਿੱਚ ਫੈਲਣ ਵਾਲੇ ਆਮ ਵਾਇਰਸ ਦਾ ਹੀ ਰੂਪ ਲੈ ਚੁੱਕਾ ਹੈਇਸ ਲਈ ਇਸ ਨਾਮ ਤੋਂ ਡਰਨ ਦੀ ਲੋੜ ਨਹੀਂ ਹੈ। ਡਾ. ਸੁਮਿਤਾ ਮਿਸ਼ਰਾ ਨੇ ਇਨਫਲੂਐਂਜ਼ਾ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਹ ਨਾਲ ਜੁੜਿਆ ਇੱਕ ਤੀਬਰ ਇਨਫੈਕਸ਼ਨ ਹੈਜਿਸ ਵਿੱਚ ਬੁਖ਼ਾਰਖੰਘਗਲੇ ਵਿੱਚ ਖਰਾਸ਼ਨੱਕ ਵਗਣਾ ਜਾਂ ਬੰਦ ਹੋਣਾਸਰੀਰ ਅਤੇ ਸਿਰ ਵਿੱਚ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments