Home Technology ਐਮਾਜ਼ਾਨ ਦੀ ‘ਗ੍ਰੇਟ ਫ੍ਰੀਡਮ ਸੇਲ’ 7 ਅਗਸਤ ਤੋਂ ਸ਼ੁਰੂ, ਗਾਹਕਾਂ ਨੂੰ ਮਿਲਣਗੇ...

ਐਮਾਜ਼ਾਨ ਦੀ ‘ਗ੍ਰੇਟ ਫ੍ਰੀਡਮ ਸੇਲ’ 7 ਅਗਸਤ ਤੋਂ ਸ਼ੁਰੂ, ਗਾਹਕਾਂ ਨੂੰ ਮਿਲਣਗੇ ਵੱਡੇ ਆਫਰ

Prime and non-Prime customers can enjoy discounts, bank offers, and special deals across multiple product categories.

0

ਟੈਕਨੇਵੇਜੀ, 3 ਅਗਸਤ, 2026 (ਹਰਸ਼ਪ੍ਰੀਤ ਕੌਰ) : ਈ-ਕਾਮਰਸ ਕੰਪਨੀ ਅਮੇਜ਼ਾਨ ਨੇ ਐਲਾਨ ਕੀਤਾ ਹੈ ਕਿ ਉਸ ਦੀ ਬਹੁਚਰਚਿਤ Great Freedom Sale 2026 ਦੀ ਸ਼ੁਰੂਆਤ 7 ਅਗਸਤ ਨੂੰ ਰਾਤ 12 ਵਜੇ ਤੋਂ ਹੋਵੇਗੀ। ਸੇਲ ਦੌਰਾਨ ਗਾਹਕਾਂ ਨੂੰ ਇਲੈਕਟ੍ਰਾਨਿਕਸ, ਸਮਾਰਟਫੋਨ, ਘਰੇਲੂ ਉਪਕਰਣਾਂ, ਫੈਸ਼ਨ ਅਤੇ ਹੋਰ ਕਈ ਸ਼੍ਰੇਣੀਆਂ ਦੇ ਉਤਪਾਦਾਂ ‘ਤੇ ਖਾਸ ਛੂਟ ਮਿਲੇਗੀ।

ਕੰਪਨੀ ਮੁਤਾਬਕ ਪ੍ਰਾਈਮ ਅਤੇ ਗੈਰ-ਪ੍ਰਾਈਮ ਦੋਵੇਂ ਗਾਹਕ ਇਸ ਸੇਲ ਦਾ ਲਾਭ ਲੈ ਸਕਣਗੇ। ਇਸ ਤੋਂ ਇਲਾਵਾ ਬੈਂਕ ਆਫਰਾਂ ਅਤੇ ਵਾਧੂ ਛੂਟਾਂ ਰਾਹੀਂ ਖਰੀਦਦਾਰਾਂ ਨੂੰ ਹੋਰ ਵੀ ਬਚਤ ਕਰਨ ਦਾ ਮੌਕਾ ਮਿਲੇਗਾ।

ਐਮਾਜ਼ਾਨ ਨੇ ਗਾਹਕਾਂ ਨੂੰ ਪਹਿਲਾਂ ਤੋਂ ਆਪਣੀ ਵਿਸ਼ਲਿਸਟ ਤਿਆਰ ਕਰਨ ਅਤੇ ਖਾਸ ਡੀਲਾਂ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ ਤਾਂ ਜੋ ਉਹ ਸੇਲ ਦੌਰਾਨ ਸਭ ਤੋਂ ਵਧੀਆ ਆਫਰਾਂ ਦਾ ਫਾਇਦਾ ਉਠਾ ਸਕਣ।

 

Exit mobile version