Homeਪਟਿਆਲਾ ਅਪਡੇਟਸਰਦਾਰਨੀ ਜੋਗਿੰਦਰ ਕੌਰ  ਦੀ ਆਤਮਕਿ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਮਿਤੀ 23...

ਸਰਦਾਰਨੀ ਜੋਗਿੰਦਰ ਕੌਰ  ਦੀ ਆਤਮਕਿ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਮਿਤੀ 23 ਮਾਰਚ 2025 ਦਿਨ ਐਤਵਾਰ ਨੂੰ

ਸਰਦਾਰਨੀ ਜੋਗਿੰਦਰ ਕੌਰ   (ਸੁਪਤਨੀ ਸਵ: ਸਰਦਾਰ ਫਤਿਹ ਸਿੰਘ )
ਮਿਤੀ 19.03.2025 ਨੂੰ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਆਤਮਕਿ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਮਿਤੀ 23 ਮਾਰਚ 2025 ਦਿਨ ਐਤਵਾਰ ਨੂੰ ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ
ਸਥਾਨ :
ਸਿੱਖ ਰਿਲਿਜਿਅਨ ਅਕੈਡਮੀ
ਢਿਲੋਂ  ਮਾਰਗ ,ਮਾਡਲ ਟਾਊਨ ,ਪਟਿਆਲਾ

ਦੁਖੀ ਹਿਰਦੇ ;
ਮਨਪ੍ਰੀਤ ਸਿੰਘ (ਸਪੁੱਤਰ)-ਤਰਨਜੀਤ ਕੌਰ (ਨੂੰਹ)
ਜਗਪ੍ਰੀਤ ਸਿੰਘ ਮਹਾਜਨ “ਹਨੀ” (ਸਪੁਤਰ) ਅਰਵਿੰਦਰ ਕੌਰ (ਨੂੰਹ)
ਮਨਿੰਦਰ ਕੌਰ (ਸਪੁੱਤਰੀ) 
ਸਤਬੀਰ ਕੌਰ (ਸਪੁੱਤਰੀ) – ਨਵਨੀਤ ਸਿੰਘ (ਜਵਾਈ)

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments