ਸਰਦਾਰਨੀ ਜੋਗਿੰਦਰ ਕੌਰ (ਸੁਪਤਨੀ ਸਵ: ਸਰਦਾਰ ਫਤਿਹ ਸਿੰਘ )
ਮਿਤੀ 19.03.2025 ਨੂੰ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਆਤਮਕਿ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਮਿਤੀ 23 ਮਾਰਚ 2025 ਦਿਨ ਐਤਵਾਰ ਨੂੰ ਦੁਪਹਿਰ 12:30 ਵਜੇ ਤੋਂ 1:30 ਵਜੇ ਤੱਕ
ਸਥਾਨ :
ਸਿੱਖ ਰਿਲਿਜਿਅਨ ਅਕੈਡਮੀ
ਢਿਲੋਂ ਮਾਰਗ ,ਮਾਡਲ ਟਾਊਨ ,ਪਟਿਆਲਾ
ਦੁਖੀ ਹਿਰਦੇ ;
ਮਨਪ੍ਰੀਤ ਸਿੰਘ (ਸਪੁੱਤਰ)-ਤਰਨਜੀਤ ਕੌਰ (ਨੂੰਹ)
ਜਗਪ੍ਰੀਤ ਸਿੰਘ ਮਹਾਜਨ “ਹਨੀ” (ਸਪੁਤਰ) ਅਰਵਿੰਦਰ ਕੌਰ (ਨੂੰਹ)
ਮਨਿੰਦਰ ਕੌਰ (ਸਪੁੱਤਰੀ)
ਸਤਬੀਰ ਕੌਰ (ਸਪੁੱਤਰੀ) – ਨਵਨੀਤ ਸਿੰਘ (ਜਵਾਈ)