Homeਪੰਜਾਬਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ ਚੋਣਾਂ ਦੇ ਨਤੀਜੇ

ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ ਚੋਣਾਂ ਦੇ ਨਤੀਜੇ

 

ਜੇਤੂ ਉਮੀਦਵਾਰਾਂ ਦਾ ਸੰਖੇਪ ਵੇਰਵਾ

ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਰਿਸ਼ਦ ਦੀਆਂ ਕੁੱਲ 347 ਸੀਟਾਂ ਵਿੱਚੋਂ ਵੱਖ-ਵੱਖ ਪਾਰਟੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ।

ਹੁਣ ਤੱਕ ਦੇ ਨਤੀਜਿਆਂ ਮੁਤਾਬਕ:

  • ਆਮ ਆਦਮੀ ਪਾਰਟੀ (AAP) – 29 ਸੀਟਾਂ
  • ਸ਼ਿਰੋਮਣੀ ਅਕਾਲੀ ਦਲ – 4 ਸੀਟਾਂ

ਜ਼ਿਲ੍ਹਾ ਪਰਿਸ਼ਦ (ਕੁੱਲ ਸੀਟਾਂ – 347)

  1. ਆਮ ਆਦਮੀ ਪਾਰਟੀ (AAP) – 29
  2. ਸ਼ਿਰੋਮਣੀ ਅਕਾਲੀ ਦਲ – 4
  3. ਕਾਂਗਰਸ – 8
  4. ਭਾਜਪਾ – 0
  5. ਆਜ਼ਾਦ – 2

ਬਲਾਕ ਸੰਮਤੀ (ਕੁੱਲ ਸੀਟਾਂ – 2838)

  1. ਆਮ ਆਦਮੀ ਪਾਰਟੀ (AAP) – 425
  2. ਸ਼ਿਰੋਮਣੀ ਅਕਾਲੀ ਦਲ – 91
  3. ਕਾਂਗਰਸ – 84
  4. ਭਾਜਪਾ – 3
  5. ਆਜ਼ਾਦ – 49

ਹਾਲੇ ਹੋਰ ਸੀਟਾਂ ਦੇ ਨਤੀਜੇ ਆਉਣੇ ਬਾਕੀ ਹਨ। ਜਿਵੇਂ-ਜਿਵੇਂ ਗਿਣਤੀ ਅੱਗੇ ਵਧੇਗੀ, ਪੂਰੀ ਤਸਵੀਰ ਸਾਫ਼ ਹੋਵੇਗੀ ਕਿ ਕਿਸ ਪਾਰਟੀ ਦੀ ਜ਼ਿਲ੍ਹਾ ਪਰਿਸ਼ਦਾਂ ਵਿੱਚ ਕਿੰਨੀ ਪਕੜ ਬਣੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments