ਬ੍ਰਿਟਿਸ਼ ਕੋਲੰਬੀਆ:2ਜੁਲਾਈ (ਛਤਰਪਾਲ ਸਿੰਘ): ਜਿਹੜੇ ਲੋਕ ਆਪਣੇ ਪਰਿਵਾਰ ਸਮੇਤ ਕੈਨੇਡਾ ਦੀ ਪੀ.ਆਰ. (Permanent Residency) ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਹੁਣ ਇਹ ਸੁਪਨਾ ਬਹੁਤ ਹੀ ਆਸਾਨ ਅਤੇ ਘੱਟ ਸਮੇਂ ਵਿੱਚ ਪੂਰਾ ਕਰਨ ਦਾ ਮੌਕਾ ਹੈ। ਇਸ ਤੋਂ ਇਲਾਵਾ, ਜਿਹੜੇ ਲੋਕ ਕੈਨੇਡਾ ਵਿੱਚ ਕੰਮ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ IELTS ਨਹੀਂ ਹੈ, ਉਨ੍ਹਾਂ ਲਈ ਵੀ ਇਹ ਸੁਨਹਿਰੀ ਮੌਕਾ ਹੈ। ਜੇਕਰ ਤੁਸੀਂ ਇੱਕ ਵਧੀਆ ਮੌਕੇ ਦੀ ਉਡੀਕ ਕਰ ਰਹੇ ਸੀ ਤਾਂ ਹੁਣ ਦੇਰੀ ਨਾ ਕਰੋ ਅਤੇ ਵਧੇਰੇ ਜਾਣਕਾਰੀ ਲਈ 90569-99943 ‘ਤੇ ਸੰਪਰਕ ਕਰੋ।
ਤੁਸੀਂ ਬ੍ਰਿਟਿਸ਼ ਕੋਲੰਬੀਆ, ਓਨਟਾਰੀਓ, ਸਸਕੈਚਵਨ ਅਤੇ ਨਿਊ ਬ੍ਰੰਜ਼ਵਿਕ ਲਈ ਅਰਜ਼ੀ ਦੇ ਸਕਦੇ ਹੋ। ਪੂਰੀ ਪ੍ਰਕਿਰਿਆ ਲਗਭਗ 6 ਤੋਂ 8 ਮਹੀਨਿਆਂ ਵਿੱਚ ਪੂਰੀ ਹੋ ਜਾਂਦੀ ਹੈ। ਇਸ ਪ੍ਰਕਿਰਿਆ ਲਈ IELTS ਲਾਜ਼ਮੀ ਨਹੀਂ ਹੈ। ਜੇਕਰ ਤੁਹਾਡੀ ਉਮਰ 25 ਤੋਂ 50 ਸਾਲ ਦੇ ਵਿਚਕਾਰ ਹੈ ਤਾਂ ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਓ। ਕੈਨੇਡਾ ਪੀ.ਆਰ. ਲਈ ਘੱਟੋ-ਘੱਟ ਇੱਕ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ।
ਇਸ ਰਾਹੀਂ ਤੁਸੀਂ ਆਈ.ਟੀ., ਕੁਕਿੰਗ, ਕਾਰਪੈਂਟਰ, ਪੀ.ਜੀ.ਡੀ.ਸੀ.ਏ., ਖੇਤੀਬਾੜੀ, ਐਨ.ਆਈ.ਟੀ., ਨਰਸਿੰਗ, ਮਕੈਨਿਕ, ਰੀਅਲ ਐਸਟੇਟ, ਟਿਊਸ਼ਨ ਟੀਚਰ ਅਤੇ ਡਰਾਈਵਿੰਗ ਵਰਗੇ ਖੇਤਰਾਂ ਵਿੱਚ ਆਪਣਾ ਕਰੀਅਰ ਬਣਾ ਕੇ ਕੈਨੇਡਾ ਵਿੱਚ ਸੈਟਲ ਹੋ ਸਕਦੇ ਹੋ।
ਕੈਨੇਡਾ ਪੰਜਾਬੀਆਂ ਦੀ ਸਭ ਤੋਂ ਮਨਪਸੰਦ ਮੰਜ਼ਿਲਾਂ ਵਿੱਚੋਂ ਇੱਕ ਹੈ ਅਤੇ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬੀ ਉੱਥੇ ਜਾਂਦੇ ਹਨ। ਜੇਕਰ ਤੁਸੀਂ ਵੀ ਕੈਨੇਡਾ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਕਿਸੇ ਭਰੋਸੇਯੋਗ ਏਜੰਟ ਰਾਹੀਂ ਆਪਣੀ ਫਾਈਲ ਲਗਵਾਓ ਅਤੇ ਜਲਦੀ ਤੋਂ ਜਲਦੀ ਕੈਨੇਡਾ ਵਿੱਚ ਸੈਟਲ ਹੋਣ ਦਾ ਮੌਕਾ ਪ੍ਰਾਪਤ ਕਰੋ।
