Homeਪਟਿਆਲਾ ਅਪਡੇਟਦੀਵਾਨਵਾਲਾ ਉਟਪਜ ਮਾਈਨਰ ਵਿੱਚ ਪਾਣੀ ਨਾ ਆਉਣ ਕਰਕੇ ਖਾਲੀ ਪਏ ਰਜਬਾਹੇ

ਦੀਵਾਨਵਾਲਾ ਉਟਪਜ ਮਾਈਨਰ ਵਿੱਚ ਪਾਣੀ ਨਾ ਆਉਣ ਕਰਕੇ ਖਾਲੀ ਪਏ ਰਜਬਾਹੇ

ਦੇਵੀਗੜ੍ਹ, 13 ਜੁਲਾਈ (ਹਰਸ਼ਪ੍ਰੀਤ ਕੌਰ) : ਨਹਿਰੀ ਵਿਭਾਗ ਵੱਲੋਂ ਹਲਕਾ ਸਨੌਰ ਵਿੱਚ ਪੈਂਦੇ ਕਈ ਰਜਬਾਹਿਆਂ ਨੂੰ ਇਸ ਸੀਜ਼ਨ ਦੌਰਾਨ ਪੱਕਾ ਕੀਤਾ ਗਿਆ ਹੈ ਤਾਂ ਕਿ ਕਿਸਾਨ ਆਪਣੇ ਖੇਤਾਂ ਤੱਕ ਪਾਣੀ ਪਹੁੰਚਾ ਸਕਣ ਅਤੇ ਝੋਨਾ ਲਾ ਸਕਣ।

ਇਸ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਐਸ.ਡੀ.ਓ. ਸੁਸ਼ਾਂਤ ਤੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਇਸ ਰਜਬਾਹੇ ਵਿੱਚ ਪਾਣੀ ਛੱਡਿਆ ਗਿਆ ਸੀ ਅਤੇ ਕਿਸਾਨਾਂ ਨੇ ਪਾਣੀ ਦੀ ਵਰਤੋਂ ਵੀ ਕੀਤੀ ਸੀ। ਪਰ ਬਾਅਦ ਵਿੱਚ ਬਾਰਸ਼ ਪੈਣ ਕਰਕੇ ਇਸ ਰਜਬਾਹੇ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਪਾਣੀ ਉਛਲ ਕੇ ਕੋਈ ਨੁਕਸਾਨ ਨਾ ਕਰੇ।

 

RELATED ARTICLES
- Advertisment -
Google search engine
Google search engine
Google search engine

Most Popular

Recent Comments