Homeਪੰਜਾਬਕਾਂਗਰਸ ਹਲਚਲ: ਬਘੇਲ ਨੂੰ ਮਿਲਣ 9 ਵਿਧਾਇਕਾਂ ਸਮੇਤ ਰਾਣਾ ਗੁਰਜੀਤ ਦੇ ਘਰ...

ਕਾਂਗਰਸ ਹਲਚਲ: ਬਘੇਲ ਨੂੰ ਮਿਲਣ 9 ਵਿਧਾਇਕਾਂ ਸਮੇਤ ਰਾਣਾ ਗੁਰਜੀਤ ਦੇ ਘਰ ਪਹੁੰਚੇ ਚੰਨੀ

ਚੰਡੀਗੜ੍ਹ, 11 ਜੁਲਾਈ (ਦੀਪਕ ਦੱਤਾ): ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ ‘ਤੇ ਪਹੁੰਚੇ।

ਇਸ ਦੌਰਾਨ 9 ਵਿਧਾਇਕਾਂ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਘਰ ਪਹੁੰਚ ਚੁੱਕੇ ਹਨ, ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਕਾਂਗੜ, ਮੁਹੰਮਦ ਸਦੀਕ, ਨਜ਼ਰ ਸਿੰਘ ਮਾਨਸ਼ਾਹੀਆ, ਕਿੱਕੀ ਢਿੱਲੋਂ ਅਤੇ ਕਈ ਹੋਰ ਆਗੂ ਸ਼ਾਮਲ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments