Homeਹੈਲਥਬੱਚਿਆਂ ਲਈ ਚੀਕੂ ਖਾਣ ਦੇ ਲਾਜਵਾਬ ਫਾਇਦੇ

ਬੱਚਿਆਂ ਲਈ ਚੀਕੂ ਖਾਣ ਦੇ ਲਾਜਵਾਬ ਫਾਇਦੇ

ਸਿਹਤ, 1 ਜੁਲਾਈ (ਬਲਜੀਤ ਸਰਨਾ) : ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ ਬਹੁਤ ਸਾਰੇ ਬੱਚੇ ਇਸ ਬਾਰੇ ਸੋਚਦੇ ਰਹਿੰਦੇ ਹਨ ਕਿ ਉਹਨਾਂ ਨੂੰ ਕਦੋਂ ਅਤੇ ਕਿਵੇਂ ਖਵਾਉਣਾ ਚਾਹੀਦਾ ਹੈ ਅੱਜ ਅਸੀਂ ਤੁਹਾਨੂੰ ਚੀਕੂ ਦੇ ਫਾਇਦਾ ਬਾਰੇ ਦੱਸਾਂਗੇ ।

ਬੱਚਿਆਂ ਨੂੰ ਛੇ ਮਹੀਨਿਆਂ ਦਾ ਹੋਣ ਤੇ ਉਸਨੂੰ ਠੋਸ ਚੀਜ਼ਾਂ ਖਵਾਈਆਂ ਜਾ ਸਕਦੀਆਂ ਹਨ ਜੇਕਰ ਬੱਚਾ ਛੇ ਮਹੀਨੇ ਜਾਂ ਇਸ ਤੋਂ ਵੱਡਾ ਹੈ ਤਾਂ ਉਸ ਨੂੰ ਚੀਕੂ ਖਵਾ ਸਕਦੇ ਹੋ ਇਸ ਨਾਲ ਉਸਦੀ ਇਮਿਊਨਿਟੀ ਵਧਣ ਦੇ ਨਾਲ ਬਿਮਾਰੀਆਂ ਤੋਂ ਬਚਾ ਰਹੇਗਾ ਗੱਲ ਜੇਕਰ ਬੱਚਿਆਂ ਨੂੰ ਚੀਕੂ ਖਵਾਉਣ ਦੀ ਕਰੀਏ ਤਾਂ ਇਸ ਲਈ ਚੀਕੂ ਦਾ ਛਿਲਕਾ ਉਤਾਰ ਕੇ ਇਸਨੂੰ ਫੇਹ ਕੇ ਖਵਾਓ ।

ਬੱਚਿਆਂ ਨੂੰ ਚੀਕੂ ਖਵਾਉਣ ਦੇ ਫਾਇਦੇ

ਚੀਕੂ ਆਇਰਨ ਦਾ ਉਚਿਤ ਸਰੋਤ ਹੋਣ ਕਾਰਨ ਖੂਨ ਦੀ ਕਮੀ ਨੂੰ ਪੂਰੀ ਕਰਦਾ ਹੈ ਇਸ ਨਾਲ ਬੱਚਿਆਂ ਨੂੰ ਥਕਾਵਟ ਕਮਜ਼ੋਰੀ ਦੀ ਸਮੱਸਿਆ ਨੂੰ ਦੂਰ ਹੋ ਕੇ ਦਿਨ ਭਰ ਐਕਟਿਵ ਰਹਿਣ ਵਿੱਚ ਸਹਾਇਤਾ ਮਿਲਦੀ ਹੈ।

ਚੀਕੂ ਵਿੱਚ ਫਾਇਬਰ ਹੋਣ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਵਿੱਚ ਸਹਾਇਤਾ ਮਿਲਦੀ ਹੈ  ਅਜਿਹੇ ਵਿੱਚ ਪੇਟ ਦਰਦ ,ਕਬਜ਼ , ਬਦਹਜ਼ਮੀ ਐਸੀਡਿਟੀ ਆਦਿ ਤੋਂ ਰਾਹਤ ਮਿਲਦੀ ਹੈ । ਚੀਕੂ ਵਿੱਚ ਵਿਟਾਮਿਨ A, C , B6 ਦੀ ਮਾਤਰਾ ਜਿਆਦਾ ਹੁੰਦੀ ਹੈ ਅਜਿਹੇ ਵਿੱਚ ਇਹ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ । ਇਸ ਵਿੱਚ ਮੌਜੂਦ ਵਿਟਾਮਿਨ B6  ਦਿਮਾਗ ਤੇ ਬਿਹਤਰ ਵਿਕਾਸ ਵਿੱਚ ਸਹਾਇਤਾ ਕਰਦਾ ਹੈ । ਚੀਕੂ ਵਿੱਚ ਮੌਜੂਦ ਐਂਟੀ ਬੈਕਟੀਰੀਆ ਗੁਣ ਇਮਿਊਨਿਟੀ ਵਧਾਉਣ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਉਂਦੇ ਹਨ ਅਜਿਹੇ ਵਿੱਚ ਜੇ ਤੁਹਾਡਾ ਬੱਚਾ ਬਾਰ ਵਾਰ ਸਰਦੀ ਜੁਕਾਮ ਬਲਗਮ ਅਤੇ ਖੰਘ ਦੀ ਚਪੇਟ ਵਿੱਚ ਆਉਂਦਾ ਹੈ ਤਾਂ ਉਸਨੂੰ ਚੀਕੂ ਖਵਾਓ।

 

RELATED ARTICLES
- Advertisment -
Google search engine
Google search engine
Google search engine

Most Popular

Recent Comments