Homeਪਟਿਆਲਾ ਅਪਡੇਟਅੰਡਰ/17 ਲੜਕਿਆਂ ਦੇ ਬਾਸਕਟਬਾਲ ਮੁਕਾਬਲਿਆਂ 'ਚ ਪਟਿਆਲਾ-2 ਜੋਨ ਨੇ ਜਿੱਤਿਆ ਗੋਲਡ ਮੈਡਲ

ਅੰਡਰ/17 ਲੜਕਿਆਂ ਦੇ ਬਾਸਕਟਬਾਲ ਮੁਕਾਬਲਿਆਂ ‘ਚ ਪਟਿਆਲਾ-2 ਜੋਨ ਨੇ ਜਿੱਤਿਆ ਗੋਲਡ ਮੈਡਲ

Patiala-2 Zone Clinches Gold in Under-17 Boys’ Basketball

ਪਟਿਆਲਾ ,12 ਸਤੰਬਰ, 2026 ( ਹਰਸ਼ਪ੍ਰੀਤ ਕੌਰ)  : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 17 ਲੜਕਿਆਂ ਦੇ ਬਾਸਕਟਬਾਲ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ। ਇਨਾ ਮੁਕਾਬਲਿਆਂ ਵਿੱਚ ਪਟਿਆਲਾ-2 ਜੋਨ ਨੇ ਗੋਲਡ,ਪਟਿਆਲਾ-1 ਨੇ ਸਿਲਵਰ ਤੇ ਨਾਭਾ ਜੋਨ ਬਰਾਉਂਨਸ ਨੇ ਮੈਡਲ ਜਿੱਤਿਆ। ਇਸ ਮੌਕੇ ਅਮਰਜੋਤ ਸਿੰਘ, ਬਲਵਿੰਦਰ ਸਿੰਘ ਜੱਸਲ ਜੋਨ ਸਕੱਤਰ ਪਟਿਆਲਾ-2, ਬਲਜੀਤ ਸਿੰਘ ਧਾਰੋਂਕੀ ਜੋਨ ਸਕੱਤਰ ਨਾਭਾ,ਅਮਨਦੀਪ ਕੌਰ,ਇੰਦੂ ਬਾਲਾ,ਪਰਮਜੀਤ ਕੌਰ,ਗੁਰਿੰਦਰ ਸਿੰਘ,ਲਖਵਿੰਦਰ ਕੌਰ,ਬਲਜਿੰਦਰ ਕੌਰ,ਹਰਿੰਦਰ ਸਿੰਘ ਗਰੇਵਾਲ,ਗੁਰਮੀਤ ਸਿੰਘ ਕੋਚ ਖੇਡ ਵਿਭਾਗ,ਬਜਰੰਗ ਤਿਵਾੜੀ,ਕਮਲਪ੍ਰੀਤ ਸਿੰਘ, ਬਿਕਰਮ ਠਾਕੁਰ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments