ਆਈਫੋਨ-17 ਪ੍ਰੋ ਮੈਕਸ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਇਸ ਆਈਫੋਨ ਦਾ ਡਿਜ਼ਾਈਨ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਹਮਣੇ ਆਇਆ ਹੈ, ਜਿਸ ਵਿਚ ਰੀਅਰ ਕੈਮਰਾ ਲੁੱਕ ਦਿਖਾਈ ਦੇ ਰਹੀ ਹੈ। ਜਿਸ ‘ਚ ਨਵਾਂ ਡਿਜ਼ਾਈਨ ਟ੍ਰਿਪਲ ਕੈਮਰਾ ਸੈੱਟਅੱਪ ਦੇਖਿਆ ਜਾ ਸਕਦਾ ਹੈ। ਇਸਦੀਆਂ ਕੈਮਰਾ ਵਿਸ਼ੇਸ਼ਤਾਵਾਂ:
ਮੁੱਖ ਕੈਮਰਾ 48 MP (ਸੈਂਸਰ-ਸ਼ਿਫਟ OIS, PDAF), ਦੂਜਾ ਕੈਮਰਾ 48 MP (ਅਲਟਰਾ-ਵਾਈਡ),ਤੀਜਾ ਕੈਮਰਾ 12 MP (ਟੈਲੀਫੋਟੋ, ਪੈਰੀਸਕੋਪ, OIS, PDAF), ਆਪਟੀਕਲ ਜ਼ੂਮ: 5.0x
ਇਹ ਐਪਲ ਦਾ ਪਹਿਲਾ ਆਈਫੋਨ ਹੋਵੇਗਾ, ਜਿਸ ‘ਚ 5,000mAh ਬੈਟਰੀ ਮਿਲੇਗੀ। ਜੋ ਕਿ ਪਿਛਲੇ ਸਾਲ ਆਏ ਆਈਫੋਨ 16 ਪ੍ਰੋ ਮੈਕਸ ਨਾਲੋਂ ਕਿਤੇ ਜ਼ਿਆਦਾ ਹੈ। ਹੋਰ ਵਿਸ਼ੇਸ਼ਤਾਵਾਂ :
ਆਕਾਰ: 6.9-ਇੰਚ
ਪ੍ਰੋਟੈਕਸ਼ਨ: ਸਿਰੇਮਿਕ ਸ਼ੀਲਡ
ਪ੍ਰੋਸੈਸਰ: ਹੈਕਸਾ ਕੋਰ
ਮੈਮੋਰੀ: 8ਜੀਬੀ/256ਜੀਬੀ
ਚਾਰਜਿੰਗ: ਫਾਸਟ ਚਾਰਜਿੰਗ, Qi-2 ਵਾਇਰਲੈੱਸ ਚਾਰਜਿੰਗ, ਰਿਵਰਸ ਵਾਇਰਡ ਚਾਰਜਿੰਗ, ਮੈਗਸੇਫ ਵਾਇਰਲੈੱਸ ਚਾਰਜਿੰਗ







