ਇਰੀਗੇਸ਼ਨ ਮਨਿਸਟੀਰੀਅਲ ਸਰਵਿਸਜ ਐਸੋਸੀਏਸ਼ਨ, ਪੰਜਾਬ (ਰਿਜ:) ਦਾ ਸਾਲ 2025 ਦਾ ਕਲੰਡਲ ਰਲੀਜ ਕਰਦੇ ਹੋਏ, ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨਾਲ ਖੜੇ ਹਨ, ਇਰੀਗੇਸ਼ਨ ਮਨਿਸਟੀਰੀਅਲ ਸਰਵਿਸਜ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਅਮਰ ਬਹਾਦੁਰ ਸਿੰਘ, ਜਿਲਾ ਜਨਰਲ ਸਕੱਤਰ ਸ੍ਰੀ ਕੁਲਵਿੰਦਰ ਸਿੰਘ, ਸੂਬਾ ਮੁੱਖ ਜਥੇਬੰਧਕ ਪਰਮਿੰਦਰਪਾਲ ਸਿੰਘ, ਸ੍ਰੀ ਰਮੇਸ਼ ਕੁਮਾਰ (ਸੁਪਰਡੰਟ ਲਹਿਲ ਮੰਡਲ), ਸੂਬਾ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ।
ਇਰੀਗੇਸ਼ਨ ਮਨਿਸਟੀਰੀਅਲ ਸਰਵਿਸਜ ਐਸੋਸੀਏਸ਼ਨ, ਪੰਜਾਬ (ਰਿਜ:) ਦਾ ਸਾਲ 2025 ਦਾ ਕਲੰਡਲ ਰਲੀਜ
RELATED ARTICLES