Home ਪੰਜਾਬ ਪੰਜਾਬ ਸਰਕਾਰ 44 ਹੋਰ ਸੇਵਾ ਕੇਂਦਰਾਂ ਦਾ ਕਰੇਗੀ ਵਿਸਥਾਰ

ਪੰਜਾਬ ਸਰਕਾਰ 44 ਹੋਰ ਸੇਵਾ ਕੇਂਦਰਾਂ ਦਾ ਕਰੇਗੀ ਵਿਸਥਾਰ

0

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਸੂਬੇ ਦੇ ਨਾਗਰਿਕਾਂ ਨੂੰ ਵਧੇਰੇ ਬਿਹਤਰ ਸਹੂਲਤ ਪ੍ਰਦਾਨ ਕਰਨ ਲਈ, ਰਾਜ ਭਰ ਵਿੱਚ 44 ਹੋਰ ਸੇਵਾ ਕੇਂਦਰਾਂ ਦਾ ਵਿਸਥਾਰ ਕਰਨ ਜਾ ਰਹੀ ਹੈ। ਇਸ ‘ਚ 16 ਨਵੇਂ ਸੇਵਾ ਕੇਂਦਰ ਸਥਾਪਿਤ ਕੀਤੇ ਜਾਣਗੇ, ਪਹਿਲਾਂ ਤੋਂ ਬੰਦ ਪਏ 28 ਕੇਂਦਰਾਂ ਨੂੰ ਦੁਬਾਰਾ ਖੋਲਿਆ ਜਾਵੇਗਾ ਅਤੇ ਸੂਬੇ ਦੇ 6 ਸੇਵਾ ਕੇਂਦਰਾਂ ਨੂੰ ਅਪਗ੍ਰੇ੍ਡ ਕੀਤਾ ਜਾਵੇਗਾ।

ਅਮਨ ਅਰੋੜਾ ਨੇ ਬੁੱਧਵਾਰ ਨੂੰ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ (PSeGS) ਬੋਰਡ ਆਫ਼ ਗਵਰਨਰਜ਼ ਦੀ 22ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ 16 ਨਵੇਂ ਸੇਵਾ ਕੇਂਦਰਾਂ ਦੇ ਨਿਰਮਾਣ ‘ਤੇ ਲਗਭਗ 4.10 ਕਰੋੜ ਰੁਪਏ ਅਤੇ 28 ਸੇਵਾ ਕੇਂਦਰਾਂ ਨੂੰ ਦੁਬਾਰਾ ਖੋਲ੍ਹਣ ਲਈ 1.54 ਕਰੋੜ ਰੁਪਏ ਖਰਚ ਕੀਤੇ ਜਾਣਗੇ।

 

 

 

 

 

 

NO COMMENTS

LEAVE A REPLY

Please enter your comment!
Please enter your name here

Exit mobile version