Homeਹਰਿਆਣਾਬਾਲ ਭਲਾਈ ਕੌਂਸਲ 'ਚ ਵੱਡਾ ਫੇਰਬਦਲ, ਸੁਸ਼ਮਾ ਗੁਪਤਾ ਅਹੁਦੇ ਤੋਂ ਫਾਰਗ

ਬਾਲ ਭਲਾਈ ਕੌਂਸਲ ‘ਚ ਵੱਡਾ ਫੇਰਬਦਲ, ਸੁਸ਼ਮਾ ਗੁਪਤਾ ਅਹੁਦੇ ਤੋਂ ਫਾਰਗ

Major reshuffle in Child Welfare Council

ਹਰਿਆਣਾ, 22 ਜੂਨ (ਹਰਸ਼ਪ੍ਰੀਤ ਕੌਰ): ਹਰਿਆਣਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਜ ਬਾਲ ਭਲਾਈ ਕੌਂਸਲ ਦੀ ਆਨਰੇਰੀ ਜਨਰਲ ਸਕੱਤਰ ਸੁਸ਼ਮਾ ਗੁਪਤਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਤਹਿਤ ਸੁਸ਼ਮਾ ਗੁਪਤਾ ਨੂੰ ਆਨਰੇਰੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸੁਸ਼ਮਾ ਗੁਪਤਾ ਖ਼ਿਲਾਫ਼ ਰਾਜ ਭਵਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments