Homeਪਟਿਆਲਾ ਅਪਡੇਟਪਟਿਆਲਾ ਦੇ ਪਿੰਡ ਨੌਰਾ ’ ਚ ਅਜੇ ਵੀ ਸੜਕਾਂ ਦਾ ਬੁਰਾ ਹਾਲ

ਪਟਿਆਲਾ ਦੇ ਪਿੰਡ ਨੌਰਾ ’ ਚ ਅਜੇ ਵੀ ਸੜਕਾਂ ਦਾ ਬੁਰਾ ਹਾਲ

ਪਟਿਆਲਾ 9 ਅਪ੍ਰੈਲ 2026 (ਮਨੋਜ ਵਰਮਾ): ਪਟਿਆਲਾ ਦੇ ਪਿੰਡ ਨੌਰਾ, ਤਹਿਸੀਲ ਨਾਭਾ, ਜਿਲ੍ਹਾ ਪਟਿਆਲਾ ਦੀਆਂ ਸੜਕਾਂ ਦਾ ਅਜੇ ਵੀ ਬੁਰਾ ਹਾਲ ਹੈ। ਜਿਸ ਕਾਰਨ ਰਾਹਗੀਰਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਨੂੰ ਜਾਣ ਵਾਲੀ ਸੜਕ ਕਈ ਜਗ੍ਹਾ ਤੋਂ ਖਰਾਬ ਹੋਣ ਕਾਰਨ ਬਾਰਿਸ਼ ਦੇ ਦਿਨਾਂ ਵਿਚ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਰਾਹਗੀਰਾਂ ਨਾਲ ਬਹੁਤ ਲੁੱਟਾਂ ਖੋਹਾਂ ਵੀ ਹੋ ਰਹੀਆਂ ਹਨ। ਸਰਕਾਰ ਨੂੰ ਬੇਨਤੀ ਹੈ ਕਿ ਇਸ ਵੱਲ ਧਿਆਨ ਦਵੇ।

– Abdul Gaffar, 90568 31410

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments