Homeਪੰਜਾਬਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਥੇਬੰਦਕ ਢਾਂਚੇ 'ਚ ਵੱਡਾ ਵਿਸਥਾਰ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਥੇਬੰਦਕ ਢਾਂਚੇ ‘ਚ ਵੱਡਾ ਵਿਸਥਾਰ

ਸ੍ਰ. ਜਗਜੀਤ ਸਿੰਘ ਕੋਹਲੀ ਨੇ ਪਾਰਟੀ ਦੇ ਜਿਲਾ ਜਥੇਦਾਰਾਂ ਅਤੇ ਆਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ

ਸ੍ਰੀ ਅੰਮ੍ਰਿਤਸਰ ਸਾਹਿਬ, (ਛਤਰਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੁਕਮਾਂ ਮੁਤਾਬਕ ਅਤੇ ਆਬਜਰਵਰਾਂ ਵੱਲੋਂ ਕੀਤੀਆਂ ਸਿਫਰਾਸ਼ਾਂ ਦੇ ਮੁਤਾਬਕ ਪਾਰਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਫਤਰ ਇੰਚਾਰਜ਼ ਸ੍ਰ. ਜਗਜੀਤ ਸਿੰਘ ਕੋਹਲੀ ਨੇ ਪਾਰਟੀ ਦੇ ਜਿਲਾ ਜਥੇਦਾਰਾਂ ਅਤੇ ਹੋਰ ਆਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ –

-ਬੀਬੀ ਪਰਮਜੀਤ ਕੌਰ ਗੁਲਸ਼ਨ ਸੀਨੀਅਰ ਮੀਤ ਪ੍ਰਧਾਨ

-ਸ੍ਰ. ਬਿਕਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਮੈਂਬਰ ਵਰਕਿੰਗ ਕਮੇਟੀ

-ਸ੍ਰ. ਮਧੂਪਾਲ ਸਿਘ ਗੋਗਾ ਪੁੱਤਰ ਅਰਜਨ ਸਿੰਘ ਮੈਂਬਰ ਵਰਕਿੰਗ ਕਮੇਟੀ

ਜਿਲਾ ਪ੍ਰਧਾਨਾ ਦੀ ਸੂਚੀ

-ਸ੍ਰ. ਦਲਜਿੰਦਰਬੀਰ ਸਿੰਘ ਵਿਰਕ ਪਿੰਡ ਜਾਣੀਆ- ਜਿਲਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਿਹਾਤੀ

– ਸ੍ਰ. ਮਨਿੰਦਰ ਸਿੰਘ ਧੁੰਨਾ ਰਾਮਨਗਰ ਜਿਲਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰੀ

-ਸ੍ਰ. ਅਮਨਦੀਪ ਸਿੰਘ ਕੋਟ ਸੰਤੋਖ ਰਾਏ ਜਿਲਾ ਪ੍ਰਧਾਨ ਗੁਰਦਾਸਪੁਰ ਦਿਹਾਤੀ

– ਸ੍ਰ. ਬਲਦੇਵ ਸਿੰਘ ਬਟਾਲਾ ਜਿਲਾ ਪ੍ਰਧਾਨ ਗੁਰਦਾਸਪੁਰ ਸ਼ਹਿਰੀ

– ਮਨਜੀਤ ਸਿੰਘ ਰਾਣੀਪੁਰ ਜਿਲਾ ਪ੍ਰਧਾਨ ਪਠਾਨਕੋਟ ਦਿਹਾਤੀ

-ਸ੍ਰ. ਹਰੀ ਸਿੰਘ ਥੀਨ ਡੈਮ ਜਿਲਾ ਪ੍ਰਧਾਨ ਪਠਾਨਕੋਟ ਸ਼ਹਿਰੀ

-ਸ੍ਰ .ਅਵਤਾਰ ਸਿੰਘ ਸਾਧੜਾ ਜਿਲਾ ਪ੍ਰਧਾਨ ਨਵਾਂ ਸ਼ਹਿਰ

-ਸ੍ਰ ਗੁਰਿੰਦਰਜੀਤ ਸਿੰਘ ਭੁੱਲਰ ਪਿੰਡ ਭੁੱਲਰ ਬੇਟ-ਜਿਲਾ ਪ੍ਰਧਾਨ ਕਪੂਰਥਲਾ

-ਸ੍ਰ. ਹਰਜਿੰਦਰ ਸਿੰਘ ਵਿੱਕੀ ਠਰੂ ਜਿਲਾ ਪ੍ਰਧਾਨ ਤਰਨਤਾਰਨ ਸਾਹਿਬ

– ਸ੍ਰ. ਮਨਦੀਪ ਸਿੰਘ ਤਰਖਾਣ ਮਾਜਰਾ ਜਿਲਾ ਪ੍ਰਧਾਨ ਸ੍ਰੀ ਫਤਿਹਗੜ੍ਹ ਸਾਹਿਬ

– ਸ੍ਰ. ਗੁਰਮੀਤ ਸਿੰਘ ਮਕੜੌਨਾ ਜਿਲਾ ਪ੍ਰਧਾਨ ਰੋਪੜ

ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਰੇ ਜਿਲਾ ਪ੍ਰਧਾਨਾ ਨੂੰ ਵਧਾਈ ਦਿੱਤੀ।

RELATED ARTICLES
- Advertisment -
Google search engine
Google search engine
Google search engine

Most Popular

Recent Comments