Home ਪੰਜਾਬ ਦੁਸ਼ਹਿਰਾ ਬੁਰਾਈ ਨੂੰ ਖਤਮ ਕਰਨ, ਨੇਕ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਦਾ ਤਿਉਹਾਰ...

ਦੁਸ਼ਹਿਰਾ ਬੁਰਾਈ ਨੂੰ ਖਤਮ ਕਰਨ, ਨੇਕ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਦਾ ਤਿਉਹਾਰ ਹੈ—ਭਗਵੰਤ ਸਿੰਘ ਮਾਨ

0

ਚੰਡੀਗੜ੍ਹ: 2 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਪੂਰੀ ਦੁਨੀਆਂ ਵਿੱਚ ਅੱਜ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਪੰਜਾਬ ਵਾਸੀਆਂ ਨੂੰ ਇਸ ਅਵਸਰ ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਜੇਦਸ਼ਮੀ (ਦੁਸ਼ਹਿਰਾ) ਬੁਰਾਈ ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ। ਸਾਨੂੰ ਵੀ ਆਪਣੇ ਅੰਦਰੋਂ ਬੁਰਾਈਆਂ ਖਤਮ ਕਰਕੇ ਨੇਕ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

Exit mobile version