Home ਮਨੋਰੰਜਨ ਏ.ਆਰ.ਮੇਲੇਡੀਜ਼ ਵਲੋਂ ”ਸੁਰੀਲਾ ਸਫਰ’ ਟਾਈਟਲ ਹੇਠ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ

ਏ.ਆਰ.ਮੇਲੇਡੀਜ਼ ਵਲੋਂ ”ਸੁਰੀਲਾ ਸਫਰ’ ਟਾਈਟਲ ਹੇਠ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ

0

(ਜਗਪ੍ਰੀਤ ਸਿੰਘ ਮਹਾਜਨ ) ਏ.ਆਰ. ਮੇਲੇਡੀਜ ਦੇ ਸਰਪਰਸਤ ਡਾ. ਅਰੁਨ ਕਾਂਤ ਵੱਲੋਂ ਟੈਗੋਰ ਥਿਏਟਰ, ਚੰਡੀਗੜ੍ਹ ਵਿਖੇ “ਸੁਰੀਲਾ ਸਫਰ” ਦੇ ਟਾਈਟਲ ਹੇਠ ਸੰਗੀਤਮਈ ਸਾਮ ਦਾ ਆਯੋਜਨ ਕਰਵਾਇਆ ਗਿਆ । ਸ੍ਰੀ ਸਤਿਪਾਲ ਜੈਨ ਸਾਬਕਾ ਸਾਂਸਦ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸ੍ਰੀ ਜਗਦੀਪ ਟਾਂਡਾ ਸਪੈਸ਼ਲ ਸੈਕਟਰੀ ਹਰਿਆਣਾ ਸਰਕਾਰ, ਇੰਜੀ: ਰਣਜੀਤ ਸਿੰਘ (ਐਸ.ਈ), ਸ੍ਰੀ ਬੀ.ਡੀ.ਸ਼ਰਮਾਂ ਨਾਲ ਸ਼ਮਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਸੁਰਵਾਤ ਕੀਤੀ । ਮੈਡਮ ਅਰਵਿੰਦਰ ਕੌਰ ਅਤੇ ਤਰਸੇਮ ਰਾਜ #ਵੱਲੋਂ ਗਾਏ ਗੀਤ “ਤੇਰੇ ਹਾਥੋਂ ਮੈਂ ਪਹਿਨਾ ਦੂ ਚੁੜੀਆਂ” ਨੇ ਖੂਬ ਤਾਲੀਆਂ ਬਟੋਰੀ । ਜਸਪ੍ਰੀਤ ਜੱਸਲ ਅਤੇ ਕੈਲਾਸ਼ ਅਟਵਾਲ ਵੱਲੋਂ “ਬਾਰ-ਬਾਰ ਤੋਹੇ ਕਯਾ ਸਮਝਾਏਂ” ਸ੍ਰੀ ਜਗਦੀਪ ਟਾਂਡਾ ਜੀ: ਵੱਲੋਂ “ਤੋਬਾ ਯੇ ਮਤਵਾਲੀ ਚਾਲ, ਸ੍ਰੀ ਰੋਸ਼ਨ ਲਾਲ (ਰਿਟਾ IAS) ਵੱਲੋਂ “ਪਥੱਰ ਕੇ ਸਨਮ। ਪੂਨਮ ਡੋਗਰਾ ਅਤੇ ਕਰਮਜੀਤ ਵੱਲੋਂ “ਜਾਨੇਮਨ ਜਾਨੇਮਨਾ”, ਸ੍ਰੀ ਐਸ.ਐਸ. ਪ੍ਰਸ਼ਾਦ ਅਤੇ ਰਜੂ ਪ੍ਰਸ਼ਾਦ ਵੱਲੋਂ “ਪਾਨੀ ਤੇ ਪਾਨੀ”, ਵਿਜੈ ਟਿਕੂ ਅਤੇ ਸੁਚੇਤਾ ਵੱਲੋਂ “ਮਹਿਬੂਬ ਮੇਰੇ” ਆਦਿ ਗੀਤਾਂ ਨੇ ਆਏ ਸਰੋਤਿ ਨੂੰ ਝੁੰਮਣ ਤੇ ਕੀਤਾ ਮਜਬੂਰ ।

 

NO COMMENTS

LEAVE A REPLY

Please enter your comment!
Please enter your name here

Exit mobile version