ਪਟਿਆਲਾ , (ਜਗਪ੍ਰੀਤ ਸਿੰਘ ਮਹਾਜਨ) : ਪਟਿਆਲਾ ਜ਼ਿਲ੍ਹੇ ਵਿੱਚ ਰੋਆਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ । ਇਸ ਦੌਰਾਨ ਮੈਡਮ ਅਰਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ । ਇਸ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਵਿੱਚ ਰੋਆਇਲ ਅੰਬਾਲਾ ਮਿਊਜੀਕਲ ਚੈਰੀਟੇਬਲ ਟਰੱਸਟ ਦੇ ਅਹੂੱਦੇਦਾਰ ਸ੍ਰੀ ਵਿਨੋਦ ਜਾਂਗੜਾ, ਇੰਦਰਜੀਤ ਸਿੰਘ ਲਾਂਬਾ, ਸ੍ਰੀਮਤੀ ਗੁਲੀਸਤਾਂ ਸੈਫੀ, ਪ੍ਰਕਾਸ਼ ਕੋਰ ਕਲਸੀ , ਕੰਵਲਜੀਤ ਸਿੰਘ ਖੁਰਾਨਾ , ਕਰਨਲ ਸੁਰਿੰਦਰ ਸਿੰਘ, ਪਰਵੀਨ ਸਿੰਘ ਅਤੇ ਬਰਿੰਦਰ ਸਿੰਘ ਖੁਰੱਲ ਨੇ ਸ਼ਿਰਕਤ ਕੀਤੀ ।

ਰੋਆਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਦੋਰਾਨ ਸੋਸਾਇਟੀ ਅਤੇ ਰੋਆਇਲ ਅੰਬਾਲਾ ਮਿਊਜੀਕਲ ਚੈਰੀਟੇਬਲ ਟਰੱਸਟ ਦੇ ਅਹੂਦੇਦਾਰ ਸਤਿਆਪਾਲ ਸਿੰਘ ਕਲਸੀ, ਕੰਵਲਜੀਤ ਸਿੰਘ ਖੁਰਾਨਾ, ਪਰਮਜੀਤ ਸਿੰਘ ਬੇਦੀ, ਪ੍ਰਵੀਨ ਸਿੰਘ, ਮਨਮੋਹਨ ਸ਼ਰਮਾਂ, ਡਾ. ਬ੍ਰਿਜੇਸ਼ ਮੋਦੀ, ਕਰਨਲ ਸੁਰਿੰਦਰ ਸਿੰਘ, ਡਾ. ਅਰੋੜਾ, ਪ੍ਰਵੇਜ ਸੈਫੀ, ਇੰਦਰਜੀਤ ਸਿੰਘ ਲਾਂਬਾ, ਵਿਨੌਦ ਜਾਂਗੜਾ, ਬਰਿੰਦਰ ਸਿੰਘ ਖੁੱਰਲ, ਜੋਤੀ ਭਾਰਤੀ, ਰਨਦੀਪ ਕੌਰ, ਅਮ੍ਰਿੰਤਾ ਸਿੰਘ, ਪ੍ਰਿਤੀ ਗੁੱਪਤਾ, ਮਿਸੀਜ ਪ੍ਰਵਾਨਾ, ਮੈਡਮ ਅਰਵਿੰਦਰ ਕੌਰ, ਗੁਲੀਸਤਾਂ ਸੈਫੀ, ਸੁਨੀਲ ਗਰਗ ਅਤੇ ਭਾਵੂਕ ।