Homeਸੰਸਾਰ“ਮੈਨੂੰ ਲੱਗਦਾ ਹੈ ਕਿ ਅਸਲ ਵਿੱਚ ਭਾਰਤ-ਪਾਕਿਸਤਾਨ ਟਕਰਾਅ ਵਿੱਚ ਪੰਜ ਜੈੱਟ ਡਿੱਗੇ”...

“ਮੈਨੂੰ ਲੱਗਦਾ ਹੈ ਕਿ ਅਸਲ ਵਿੱਚ ਭਾਰਤ-ਪਾਕਿਸਤਾਨ ਟਕਰਾਅ ਵਿੱਚ ਪੰਜ ਜੈੱਟ ਡਿੱਗੇ” : ਡੋਨਾਲਡ ਟਰੰਪ

ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਦਰਮਿਆਨ ਟਕਰਾਅ ਨੂੰ ਰੋਕਣ ਦਾ ਦਾਅਵਾ ਕੀਤਾ ਹੈ।ਟਰੰਪ ਨੇ ਇਹ ਦਾਅਵਾ ਵ੍ਹਾਈਟ ਹਾਊਸ ‘ਚ ਰਿਪਬਲਿਕਨ ਸੰਸਦ ਮੈਂਬਰਾਂ ਨਾਲ ਰਾਤ ਦੇ ਖਾਣੇ ਦੌਰਾਨ ਕੀਤਾ।

ਇਸ ਤੋਂ ਇਲਾਵਾ ਟਰੰਪ ਨੇ ਕਿਹਾ ਕਿ, “ਮੈਨੂੰ ਲੱਗਦਾ ਹੈ ਕਿ ਅਸਲ ਵਿੱਚ ਭਾਰਤ-ਪਾਕਿਸਤਾਨ ਟਕਰਾਅ ਵਿੱਚ ਪੰਜ ਜੈੱਟ ਡਿੱਗੇ ਸਨ।” ਪਰ ਕਿਸ ਦੇਸ਼ ਦੇ ਡਿੱਗੇ ਸਨ ਇਹ ਸਪੱਸ਼ਟ ਨਹੀਂ ਕਿਹਾ। ਇਹ 24ਵੀਂ ਵਾਰ ਹੈ ਜਦੋਂ ਟਰੰਪ ਭਾਰਤ-ਪਾਕਿ ਦਰਮਿਆਨ ਜੰਗਬੰਦੀ ਰੁਕਵਾਉਣ ਦੀ ਗੱਲ ਕਰ ਰਹੇ ਹਨ।

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments