ਪਟਿਆਲਾ, (ਜਗਪ੍ਰੀਤ ਸਿੰਘ ਮਹਾਜਨ ) : ਵਕੀਲਾਂ ਨੇ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ। ਮੋਤੀ ਰਾਮ ਦੂਬੇ ਐਡਵੋਕੇਟ ਆਪਣੀ ਵੋਟ ਪਾਈ |
ਐਗਜ਼ੈਕਟਿਵ ਮੈਂਬਰਾਂ ਦੀ ਚੋਣ ਲਈ ਵੋਟਾਂ ਪਾਈਆਂ ਗਈਆਂ। ਵੋਟਾਂ ਪਾਉਣ ਸਮੇਂ ਦੂਜੀ ਮੰਜਿਲ ਬਾਰ ਰੂਮ ਦੇ ਬਾਹਰ ਸਾਰੇ ਵਕੀਲਾਂ ਦਾ ਮੇਲਾ ਲੌਗਿਆ ਸੀ।ਸਾਬਕਾ
ਪ੍ਧਾਨ ਰਾਕੇਸ਼ ਗੁਪਤਾ, ਬੀ.ਐਸ. ਭੁੱਲਰ, ਬਲਬੀਰ ਸਿੰਘ ਬਲਿੰਗ ਅਤੇ ਹੋਰ ਸਾਬਕਾ ਬਾਤਿਸ਼ ਅਤੇ ਹੋਰ ਵਕੀਲਾਂ ਵੱਲੋਂ ਕਾਫੀ ਉਤਸ਼ਾਹ ਨਾਲ ਸਾਰੇ ਹੀ ਵੋਟਰਾਂ ਨੂੰ ਵੋਟ ਪਾਉਣ ਲਈ ਉਤਸਾਹਿਤ ਕੀਤਾ। ਇਸ ਮੌਕੇ ਸਾਰੇ ਹੀ ਸੀਨੀਅਰ ਅਤੇ ਜੂਨੀਅਰ ਵਕੀਲ ਹਾਜ਼ਰ ਸਨ।