Homeਪਟਿਆਲਾ ਅਪਡੇਟ‘ਦਿਸ਼ਾ ਆਈਕੋਨਿਕ ਐਵਾਰਡ 2026’ ਸਮਾਗਮ ’ਚ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

‘ਦਿਸ਼ਾ ਆਈਕੋਨਿਕ ਐਵਾਰਡ 2026’ ਸਮਾਗਮ ’ਚ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

Prominent guests join Disha Iconic Awards 2026 celebrating social contributions and women empowerment.

ਪਟਿਆਲਾ, 1 ਸਤੰਬਰ, 2026 (ਜਗਪ੍ਰੀਤ ਮਹਾਂਜਨ) : ਦਿਸ਼ਾ ਵੂਮੈਨ ਵੈਲਫੇਅਰ ਟਰਸਟ ਵੱਲੋਂ “ਦਿਸ਼ਾ ਆਈਕੋਨਿਕ ਐਵਾਰਡ 2026” ਦੋਰਾਨ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਰਾਜ ਸਭਾ ਦੇ ਸਾਬਕਾ ਮੈਂਬਰ ਸ਼੍ਰੀ ਅਵਿਨਾਸ਼ ਰਾਏ ਖੰਨਾ, ਇਰੀਗੇਸ਼ਨ ਮਨਿਸਟੀਰੀਅਲ ਸਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਮੁੱਖ ਸਕੱਤਰ ਜਗਪ੍ਰੀਤ ਸਿੰਘ ਮਹਾਜਨ, ਚੜਦੀਕਲਾ ਟਾਈਮ ਟੀ.ਵੀ. ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਅਤੇ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਟ੍ਰਸਟ ਦੀ ਪ੍ਰਧਾਨ ਮੈਡਮ ਹਰਦੀਪ ਕੌਰ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments