ਪਟਿਆਲਾ ਅਪਡੇਟ ਸ਼ੋਕ ਸਮਾਚਾਰ By Choudhary Chhatarpal Singh - July 30, 2026 0 Facebook Twitter Pinterest WhatsApp ਅਦਾਰਾ ਸ਼ਹੀਦ—ਏ—ਆਜ਼ਮ ਦੇ ਸਟਾਫ਼ ਮੈਂਬਰ ਪਰਵਿੰਦਰ ਸਿੰਘ (ਪੰਮੀ) ਦੀ ਮਾਤਾ ਬੀਬੋ ਕੌਰ ਜੀ ਦੇ ਸਦੀਵੀ ਵਿਛੋੜੇ ਦੀ ਇਸ ਦੁਖ ਦੀ ਘੜੀ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਵਿਛੜੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।