HomeVideoਥਾਣਾ ਲੋਹਰੀ ਗੇਟ ਦੇ ਮੁਨਸ਼ੀ ਇੰਦਰਜੀਤ ਸਿੰਘ ਬਣੇ ਥਾਣੇਦਾਰ

ਥਾਣਾ ਲੋਹਰੀ ਗੇਟ ਦੇ ਮੁਨਸ਼ੀ ਇੰਦਰਜੀਤ ਸਿੰਘ ਬਣੇ ਥਾਣੇਦਾਰ

ਪਟਿਆਲਾ: 10 ਅਗਸਤ 2026  (ਬਲਜੀਤ ਸਰਨਾ) : ਥਾਣਾ ਲੋਹਰੀ ਗੇਟ ਵਿਖੇ ਮੁਨਸ਼ੀ ਵਜੋਂ ਸੇਵਾਵਾਂ ਨਿਭਾਅ ਰਹੇ ਇੰਦਰਜੀਤ ਸਿੰਘ ਨੂੰ ਤਰੱਕੀ ਮਿਲੀ ਹੈ। ਉਨ੍ਹਾਂ ਨੂੰ ਹੁਣ ਥਾਣੇਦਾਰ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਤਰੱਕੀ ਨਾਲ ਪੁਲਿਸ ਵਿਭਾਗ ਵਿੱਚ ਉਨ੍ਹਾਂ ਦੇ ਸਾਥੀਆਂ ਅਤੇ ਜਾਣਕਾਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

video:

RELATED ARTICLES
- Advertisment -
Google search engine
Google search engine
Google search engine

Most Popular

Recent Comments