Homeਪਟਿਆਲਾ ਅਪਡੇਟਪਟਿਆਲਾ ਵਿੱਚ ਗੁਰਜੀਤ ਸਿੰਘ ਕੋਹਲੀ ਤੇ ਹੋਰ ਭਾਜਪਾ ਆਗੂਆਂ ਨੇ ਮਨਾਇਆ ਮੋਦੀ...

ਪਟਿਆਲਾ ਵਿੱਚ ਗੁਰਜੀਤ ਸਿੰਘ ਕੋਹਲੀ ਤੇ ਹੋਰ ਭਾਜਪਾ ਆਗੂਆਂ ਨੇ ਮਨਾਇਆ ਮੋਦੀ ਜੀ ਦਾ ਜਨਮ ਦਿਨ

ਪਟਿਆਲਾ: 18 ਅਗਸਤ, 2026 (ਗੁਰਮੀਤ ਸਿੰਘ ਤੁੰਗ) : ਬੀਤੇ ਦਿਨ 18 ਸਤੰਬਰ ਨੂੰ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦਾ ਜਨਮ ਦਿਨ ਪਟਿਆਲਾ ਵਿੱਚ ਬੜੀ ਧੂਮ ਧਾਮ ਨਾਲ ਭਾਜਪਾ ਆਗੂਆਂ ਵੱਲੋਂ ਮਨਾਇਆ ਗਿਆ. ਸ੍ਰੀ ਮੋਦੀ ਜੀ ਦਾ ਜਨਮਦਿਨ ਮਨਾਉਂਦਿਆਂ ਸ. ਗੁਰਜੀਤ ਸਿੰਘ ਕੋਹਲੀ ਰਾਜ ਕਾਰਜਕਾਰੀ ਮੈਂਬਰ ਅਤੇ ਮੀਡੀਆ ਪੈਨਲਿਸਟ ਨੇ ਕੇਕ ਕੱਟ ਮੋਦੀ ਜੀ ਨੂੰ ਜਨਮ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਸਾਡੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਜਿਹੜੇ ਭਾਰਤ ਦੇ ਹੀ ਨਹੀਂ ਪੂਰੇ ਵਿਸ਼ਵ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਹਨ, ਦਾ ਜਨਮ ਦਿਨ ਹੈ। ਸਾਨੂੰ ਪਾਰਟੀ ਵਲੋਂ ਵੀ ਆਦੇਸ਼ ਹੈ ਕਿ ਸ਼ਾਮ ਨੂੰ 6 ਤੋਂ 7 ਵਜੇ ਦੇ ਸਮੇਂ ਵਿਚ ਘਰਾਂ ਵਿਚ ਦੀਵੇ ਵੀ ਬਾਲੇ ਜਾਣਗੇ। ਅਸੀਂ ਵੀ ਉਨ੍ਹਾਂ ਦਾ ਪਰਿਵਾਰ ਹਾਂ ਅਤੇ ਖੁਸ਼ੀ ਮਨ੍ਹਾ ਰਹੇ ਹਾਂ ਤੇ ਲੱਡੂ ਵੰਡ ਰਹੇ ਹਾਂ। ਇਸ ਮੌਕੇ ਸ਼੍ਰੀ ਆਤਮ ਪ੍ਰਕਾਸ਼ ਕਿਡਜ਼ ਕੈਂਪ, ਚੇਅਰਮੈਨ: ਸ਼੍ਰੀ ਜੈ ਪਾਲ ਸਿੰਧੀ ਜੀ, ਸ਼੍ਰੀ ਜਗਦੀਸ਼ ਸ਼ੋਰੀ ਜੀ, ਸ਼੍ਰੀ ਐਡਵੋਕੇਟ ਵਿਨੋਦ ਨੱਡਾ ਜੀ ਮੌਜੂਦ ਸਨ।

video:

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments