Homeਦੇਸ਼ਮਰਸ਼ੀਅਲ ਗੈਸ ਸਿਲੰਡਰ 183.50 ਰੁਪਏ ਹੋਇਆ ਸਸਤਾ

ਮਰਸ਼ੀਅਲ ਗੈਸ ਸਿਲੰਡਰ 183.50 ਰੁਪਏ ਹੋਇਆ ਸਸਤਾ

ਨਵੀਂ ਦਿੱਲੀ, 1 ਜੁਲਾਈ (ਹਰਸ਼ਲੀਨ ਸਿੰਘ): ਆਮ ਆਦਮੀ ਨੂੰ ਵੱਡੀ ਰਾਹਤ ਦਿੰਦਿਆਂ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕਰ ਦਿੱਤੀ ਹੈ। ਕੀਮਤ ਵਿੱਚ 183.50 ਰੁਪਏ ਦੀ ਕਟੌਤੀ ਤੋਂ ਬਾਅਦ ਹੁਣ ਇਹ ਸਿਲੰਡਰ 2930 ਰੁਪਏ ਵਿੱਚ ਮਿਲੇਗਾ। ਇਸ ਤੋਂ ਪਹਿਲਾਂ ਪੱਛਮੀ ਏਸ਼ੀਆ ਦੇ ਸੰਕਟ (ਯੁੱਧ) ਕਾਰਨ ਕੀਮਤਾਂ ਵਿੱਚ ਹੋਏ ਲਗਾਤਾਰ ਵਾਧੇ ਤੋਂ ਬਾਅਦ ਇਸਦੀ ਕੀਮਤ 3113.50 ਰੁਪਏ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments