Homeਪੰਜਾਬਡਾ. ਗੁਰਪ੍ਰੀਤ ਕੌਰ ਖ਼ਿਲਾਫ਼ ਬਿਨਾਂ ਪ੍ਰਮਾਣਿਤ ਆਧਾਰ ਦੇ ਬਿਆਨਾਂ ’ਤੇ ਚੰਡੀਗੜ੍ਹ ਅਦਾਲਤ...

ਡਾ. ਗੁਰਪ੍ਰੀਤ ਕੌਰ ਖ਼ਿਲਾਫ਼ ਬਿਨਾਂ ਪ੍ਰਮਾਣਿਤ ਆਧਾਰ ਦੇ ਬਿਆਨਾਂ ’ਤੇ ਚੰਡੀਗੜ੍ਹ ਅਦਾਲਤ ਦੀ ਰੋਕ

Court restricts unverified statements against Dr. Gurpreet Kaur; next hearing scheduled for September 30.

ਚੰਡੀਗੜ੍ਹ, 9 ਸਤੰਬਰ 2026 (ਜਗਜੀਤ ਸਿੰਘ) : ਚੰਡੀਗੜ੍ਹ ਦੀ ਇੱਕ ਸਥਾਨਕ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਸਬੰਧ ਵਿੱਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ, ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਵੱਲੋਂ ਬਿਨਾਂ ਪ੍ਰਮਾਣਿਤ ਆਧਾਰ ਦੇ ਬਿਆਨ ਜਾਰੀ ਕਰਨ ਜਾਂ ਸੋਸ਼ਲ ਮੀਡੀਆ ’ਤੇ ਪੋਸਟਾਂ ਕਰਨ ’ਤੇ ਰੋਕ ਲਗਾਈ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਅਜਿਹੇ ਬਿਆਨਾਂ ਅਤੇ ਸੋਸ਼ਲ ਮੀਡੀਆ ਪੋਸਟਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਮਾਮਲੇ ਦੀ ਅਗਲੀ ਸੁਣਵਾਈ ਲਈ ਅਦਾਲਤ ਨੇ 30 ਸਤੰਬਰ 2026 ਦੀ ਤਾਰੀਖ ਨਿਰਧਾਰਤ ਕੀਤੀ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments