Home ਸੰਸਾਰ ਕੈਨੇਡਾ: ਕੈਲਗਰੀ ‘ਚ ਜਬਰਨ ਉਗਰਾਹੀ ਦੇ ਮਾਮਲੇ ‘ਚ 16 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਕੈਨੇਡਾ: ਕੈਲਗਰੀ ‘ਚ ਜਬਰਨ ਉਗਰਾਹੀ ਦੇ ਮਾਮਲੇ ‘ਚ 16 ਪੰਜਾਬੀ ਨੌਜਵਾਨ ਗ੍ਰਿਫ਼ਤਾਰ

0

26 ਜੂਨ (ਹਰਸ਼ਪ੍ਰੀਤ ਕੌਰ): ਦੁਨੀਆ ਭਰ ਵਿੱਚ ਪੰਜਾਬੀ ਭਾਈਚਾਰੇ ਨੂੰ ਨਾਮੋਸ਼ੀ ਦੇਣ ਵਾਲੀ ਇੱਕ ਹੋਰ ਘਟਨਾ ਵਿੱਚ, ਕੈਲਗਰੀ ਪੁਲਿਸ ਦੁਆਰਾ ਜਬਰਨ ਉਗਰਾਹੀ (ਧਮਕਾ ਕੇ ਪੈਸੇ ਮੰਗਣ) ਦੇ ਮਾਮਲਿਆਂ ਵਿੱਚ 16 ਪੰਜਾਬੀ ਨੌਜਵਾਨਾਂ ‘ਤੇ 56 ਅਪਰਾਧਿਕ ਦੋਸ਼ ਲਗਾਏ ਗਏ ਹਨ।

ਪੁਲਿਸ ਅਨੁਸਾਰ, ਇਹ ਨੌਜਵਾਨ ਦੱਖਣੀ ਏਸ਼ੀਆਈ (South Asian) ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਜਬਰਨ ਉਗਰਾਹੀ ਦੇ ਮਾਮਲਿਆਂ ਵਿੱਚ ਸ਼ਾਮਲ ਸਨ।

ਮੁਲਜ਼ਮਾਂ ਦੀ ਪਛਾਣ

ਇਨ੍ਹਾਂ ਨੌਜਵਾਨਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਹੋਈ ਹੈ:

  • ਰਵਜੋਤ ਤੂਰ
  • ਜਰਮਨਜੀਤ ਸਿੰਘ
  • ਜਸਕਰਨ ਸਿੰਘ
  • ਕਰਨਬੀਰ ਸਿੰਘ
  • ਅਮਨਦੀਪ ਸਿੰਘ
  • ਅਨੁਰਾਗ ਸਿੱਧੂ
  • ਅਨੁਰਾਗ ਸਿੰਘ
  • ਅਮਨਦੀਪ ਮੱਲ੍ਹੀ
  • ਸੰਦੀਪ ਸਿੰਘ
  • ਦਕਸ਼ ਗੌਤਮ
  • ਅਕਾਸ਼ਦੀਪ ਸਿੰਘ
  • ਗਗਨਦੀਪ ਸਿੰਘ
  • ਪਰਦੀਪ ਸਿੰਘ
  • ਤਰਨਵੀਰ ਸਿੰਘ
  • ਗੁਰਕਰਨ ਧਾਲੀਵਾਲ

 

Exit mobile version