ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ
ਜੂਨ ਮਹੀਨੇ ਤੋਂ ਚੱਲ ਰਹੇ ਹਫ਼ਤਾਵਾਰੀ ਸਮਾਗਮ ਸੰਪੂਰਨ ਹੋਣ ’ਤੇ
ਸ਼ੁਕਰਾਨਾ ਗੁਰਮਤਿ ਸਮਾਗਮ
ਮਿਤੀ: 29 ਨਵੰਬਰ 2025, ਦਿਨ ਸ਼ਨੀਵਾਰ
ਸਥਾਨ: ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ,
ਅਰਬਨ ਅਸਟੇਟ ਫੇਜ਼—2, ਪਟਿਆਲਾ
ਸਮਾਂ: 6:00 ਤੋਂ ਰਾਤ 9:00 ਵਜੇ ਤੱਕ








