Homeਦੇਸ਼ਮੁਸਤਫਾਬਾਦ ਦਾ ਨਾਮ ਹੁਣ "ਕਬੀਰ ਧਾਮ" — ਸੀਐਮ ਯੋਗੀ ਦਾ ਐਲਾਨ

ਮੁਸਤਫਾਬਾਦ ਦਾ ਨਾਮ ਹੁਣ “ਕਬੀਰ ਧਾਮ” — ਸੀਐਮ ਯੋਗੀ ਦਾ ਐਲਾਨ

ਲਖੀਮਪੁਰ/ ਉੱਤਰ ਪ੍ਰਦੇਸ਼: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਮੁਸਤਫਾਬਾਦ ਦਾ ਨਾਮ ਬਦਲ ਕੇ ਕਬੀਰ ਧਾਮ” ਰੱਖਣ ਦਾ ਐਲਾਨ ਕੀਤਾ ਹੈ। ਉਹ ਇੱਥੇ ਕਬੀਰ ਧਾਮ ਆਸ਼ਰਮ ਵਿੱਚ ਸੰਤ ਅਸੰਗ ਦੇਵ ਮਹਾਰਾਜ ਦੇ ਪ੍ਰਕਾਸ਼ ਉਤਸਵ ਸਮਾਰੋਹ ਵਿੱਚ ਸ਼ਾਮਲ ਹੋਏ ਸਨ।

ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਗਰਿਮਾ ਮੁੜ ਸਥਾਪਿਤ ਕਰ ਰਹੀ ਹੈ। ਉਨ੍ਹਾਂ ਇਲਾਹਾਬਾਦ ਦਾ ਨਾਮ ਪ੍ਰਯਾਗਰਾਜ ਅਤੇ ਫੈਜ਼ਾਬਾਦ ਦਾ ਅਯੋਧਿਆ ਕਰਨ ਦੇ ਉਦਾਹਰਣ ਦਿੱਤੇ।

ਸੀਐਮ ਨੇ ਕਿਹਾ ਕਿ ਸੰਤ ਕਬੀਰ ਦੀ ਵਿਚਾਰਧਾਰਾ ਏਕਤਾ, ਸਮਾਨਤਾ ਅਤੇ ਸੇਵਾ ਦਾ ਸੰਦੇਸ਼ ਦਿੰਦੀ ਹੈ ਅਤੇ “ਕਬੀਰ ਧਾਮ” ਉਸੀ ਆਦਰਸ਼ ਦੀ ਪ੍ਰਤੀਕ ਹੋਵੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments