Homeਪਟਿਆਲਾ ਅਪਡੇਟਭੁੱਨਰਹੇੜੀ ਨੂੰ ਮਿਲੀ ਨਵੀਂ ਸਹੂਲਤ — ਸ੍ਰ. ਦਰਸ਼ਨ ਸਿੰਘ ਆੜਤੀਆਂ ਨੇ ਕੀਤਾ...

ਭੁੱਨਰਹੇੜੀ ਨੂੰ ਮਿਲੀ ਨਵੀਂ ਸਹੂਲਤ — ਸ੍ਰ. ਦਰਸ਼ਨ ਸਿੰਘ ਆੜਤੀਆਂ ਨੇ ਕੀਤਾ ‘MJ CITY’ ਪੈਟਰੋਲ ਪੰਪ ਦਾ ਉਦਘਾਟਨ

ਪਟਿਆਲਾ: ਬੀਤੀ ਦਿਨੀ ਸਾਡੇ ਪਰਿਵਾਰ ਦੇ ਨਜਦੀਕੀ ਸ੍ਰ. ਦਰਸ਼ਨ ਸਿੰਘ ਆੜਤੀਆਂ ਵੱਲੋਂ ਭੁੱਨਰਹੇੜੀ ਵਿਖੇ ਭਾਰਤ ਪੈਟਰੋਲਿਅਮ ਦੇ MJ CITY ਨਾਮ ਹੇਠ ਨਵੇਂ ਪੈਟਰੋਲ ਪੰਪ ਦੀ ਸ਼ੁਰੂਆਤ ਕੀਤੀ ਗਈ।

ਉਦਘਾਟਨ ਸਮਾਗਮ ਮੌਕੇ ਸਮੂਹ ਟੌਹੜਾ ਪਰਿਵਾਰ ਨੇ ਹਾਜਰੀ ਲਗਾਈ ਅਤੇ ਸ੍ਰ. ਦਰਸ਼ਨ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਨਵੇਂ ਉਪਰਾਲੇ ਲਈ ਦਿਲੋਂ ਵਧਾਈ ਦਿੱਤੀ।

ਇਸ ਮੌਕੇ ਜਸਵਿੰਦਰ ਸਿੰਘ (ਰਾਣਾ) ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਹਰਮਨਜੀਤ ਸਿੰਘ ਕਲੇਰ (ਸਾਬਕਾ ਚੇਅਰਮੈਨ), ਕੁਲਵਿੰਦਰ ਸਿੰਘ (ਸਾਬਕਾ ਸਰਪੰਚ ਭੁੱਨਰਹੇੜੀ), ਸਮੀਤਰ ਸਿੰਘ ਸਮੇਤ ਕਈ ਹੋਰ ਸਥਾਨਕ ਹਸਤੀਆਂ ਮੌਜੂਦ ਸਨ।

ਇਸ ਨਵੇਂ ਪੈਟਰੋਲ ਪੰਪ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਵਾਸੀਆਂ ਨੂੰ ਸੁਵਿਧਾਜਨਕ ਤੇ ਆਧੁਨਿਕ ਸੇਵਾਵਾਂ ਪ੍ਰਾਪਤ ਹੋਣਗੀਆਂ।

RELATED ARTICLES
- Advertisment -
Google search engine
Google search engine
Google search engine

Most Popular

Recent Comments