Homeਸਪੋਰਟਸਜੂਨੀਅਰ ਭਾਰਤੀ ਹਾਕੀ ਟੀਮ ਨੇ ਗੇ੍ਰਟ ਬ੍ਰਿਟੇਨ ਨੂੰ 3-2 ਨਾਲ ਹਰਾ ਕੇ...

ਜੂਨੀਅਰ ਭਾਰਤੀ ਹਾਕੀ ਟੀਮ ਨੇ ਗੇ੍ਰਟ ਬ੍ਰਿਟੇਨ ਨੂੰ 3-2 ਨਾਲ ਹਰਾ ਕੇ ਕੀਤੀ ਜਿੱਤ ਦੀ ਸ਼ੁਰੂਆਤ

ਮਲੇਸ਼ੀਆ: ਭਾਰਤੀ ਖਿਡਾਰੀ ਹਾਕੀ ਦੇ ਮੈਦਾਨ ਵਿਚ ਵੀ ਮੱਲਾਂ ਮਾਰ ਰਹੇ ਹਨ। ਸੀਨੀਅਰ ਹਾਕੀ ਖਿਡਾਰੀਆਂ ਦੀ ਤਰ੍ਹਾਂ ਜੂਨੀਅਰ ਹਾਕੀ ਖਿਡਾਰੀਆਂ ਨੇ ਮਲੇਸ਼ੀਆ ਵਿਚ ਚੱਲੇ ਰਹੇ ਸੁਲਤਾਨ ਆਫ ਜੋਹੋਰ ਕੱਪ ਵਿਚ ਅੱਜ ਜਿੱਤ ਦੀ ਸ਼ੁਰੂਆਤ ਕੀਤੀ। ਉਹਨਾਂ ਗ੍ਰੇਟ ਬ੍ਰਿਟੇਨ ਨੂੰ 3—2 ਦੇ ਫਰਕ ਨਾਲ ਹਰਾਇਆ।

ਭਾਰਤ ਲਈ ਰੋਹਿਤ ਨੇ 45ਵੇਂ ਅਤੇ 52ਵੇਂ ਮਿੰਟ ਵਿਚ 2 ਗੋਲ ਕੀਤੇ। ਇਸ ਤੋਂ ਇਲਾਵਾ ਰਵਨੀਤ ਸਿੰਘ ਨੇ 23ਵੇਂ ਮਿੰਟ ਵਿਚ ਗੋਲ ਕੀਤਾ। ਗਰੇਟ ਬ੍ਰਿਟੇਨ ਲਈ ਮਾਈਕਲ ਰੋਏਡਨ ਨੇ ਅਤੇ ਕੈਡੇਨ ਡਰੇਸੀ ਨੇ ਗੋਲ ਕੀਤੇ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਬਿਹਤਰੀਨ ਖੇਡ ਦਿਖਾਈ ਅਤੇ ਜਿੱਤ ਹਾਸਿਲ ਕੀਤੀ।

RELATED ARTICLES
- Advertisment -
Google search engine
Google search engine
Google search engine

Most Popular

Recent Comments