Homeਪਟਿਆਲਾ ਅਪਡੇਟਭੂਪਿੰਦਰ ਸਿੰਘ ਵੜੈਚ ਰੀਟਾਇਰ ਇੰਸਪੈਕਟਰ ਨੇ ਧਾਰਮਿਕ ਕਿਤਾਬ ਰਿਲੀਜ਼ ਕਰ ਵਾਈ।

ਭੂਪਿੰਦਰ ਸਿੰਘ ਵੜੈਚ ਰੀਟਾਇਰ ਇੰਸਪੈਕਟਰ ਨੇ ਧਾਰਮਿਕ ਕਿਤਾਬ ਰਿਲੀਜ਼ ਕਰ ਵਾਈ।

Retired Inspector Bhupinder Singh Varaich’s religious book released at a special event

ਸਨੋਰ, 30 ਸਤੰਬਰ, 2026 (ਪਟਵਾਰੀ ਸਿੱਧੂ) : ਅੱਜ ਪੁਲਿਸ ਲਾਈਨ ਪਟਿਆਲਾ ਦੇ ਮਿਟਿੰਗ ਹਾਲ ਵਿੱਚ ਇੰਸਪੈਕਟਰ -4, ਥਾਣੇਦਾਰ -2,ਸਹਾਇਕ ਥਾਣੇਦਾਰ -11 ,ਲੇਡੀ ਹੋਲਦਾਰ -1 ਕੁਲ 18 ਪੁਲਿਸ ਮੁਲਾਜ਼ਮਾਂ ਨੂੰ ਉਪ ਕਪਤਾਨ ਪੁਲਿਸ ਪਟਿਆਲਾ,RI ਪੁਲਿਸ ਲਾਈਨ ਪਟਿਆਲਾ ਤੇ ਲਾਈਨ ਅਫਸਰ ਪੁਲਿਸ ਲਾਈਨ ਪਟਿਆਲਾ ਤੇ ਪੁਲਿਸ ਲਾਈਨ ਦੀਆ ਸਾਰੀਆ ਬਰਾਂਚਾਂ ਦੇ ਇੰਚਾਰਜ ਨੇ ਪੈਨਸ਼ਨਰਾਂ ਵਿਦਾਈ ਪਾਰਟੀ ਕੀਤੀ। ਸਾਰੇ ਮੁਲਾਜ਼ਮਾਂ ਨੇ  34 ਤੋ 38 ਸਾਲ ਦੀ ਨੌਕਰੀ ਕੀਤੀ ਤੇ 58ਸਾਲ ਦੀ ਉਮਰ ਵਿੱਚ ਪੈਨਸ਼ਨ ਲੀਤੀ। ਲੇਡੀ ਹੋਲਦਾਰ ਬਲਬੀਰ ਕੌਰ ਜ਼ੋ 2012 ਨੂੰ ਸਪੈਸ਼ਲ ਗਰਾਉਂਡ ਤੇ ਭਰਤੀ ਹੋਈ ਤੇ13 ਸਾਲ ਨੋਕਰੀ ਕਰਕੇ ਪੈਨਸ਼ਨ ਹੋਈ।2007 ਤੋ ਦੇ ਕੇ ਹੁਣ ਤੱਕ ਸਤੰਬਰ ਵਿੱਚ ਹੋਏ ਤਕਰੀਬਨ 15 ਮੁਲਾਜ਼ਮਾਂ ਨੇ ਵੀ ਪਾਰਟੀ ਵਿਚ ਹਾਜ਼ਰੀ ਭਰੀ। ਭੂਪਿੰਦਰ ਸਿੰਘ ਵੜੈਚ ਰੀਟਾਇਰ ਇੰਸਪੈਕਟਰ ਨੇ ਧਾਰਮਿਕ ਕਿਤਾਬ ਰਿਲੀਜ਼ ਕਰ ਵਾਈ। ਪੈਨਸ਼ਨਰਜ਼ ਦੇ ਸਾਕ ਸਬੰਧੀ ਵੀ ਵੱਡੀ ਗਿਣਤੀ ਵਿੱਚ ਆਏ। ਸਾਰੇ ਮਹਿਮਾਨਾਂ ਦੀ ਵਧਿਆ ਬ੍ਰੇਕਫਾਸਟ ਨਾਲ ਮਹਿਮਾਨ ਦਾਰੀ ਕੀਤੀ। ਸਾਰੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments