Homeਹਰਿਆਣਾਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ-ਲੱਖ... ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ CM Nayab Singh Saini Extends Heartiest Greetings on Shri Krishna Janmashtami By Harshpreet Kaur September 4, 2026 0 44 Share Facebook Twitter Pinterest WhatsApp ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਪਾਵਨ ਜਨਮ ਦਿਹਾੜੇ ਮੌਕੇ ਸੂਬੇ ਦੇ ਸਮੂਹ ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਹਰਿਆਣਾ, 4 ਸਤੰਬਰ, 2026 (ਸੰਜੀਵ ਸ਼ਰਮਾ) : ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜੀਵਨ ਸਾਨੂੰ ਸੱਚ, ਧਰਮ, ਕਰਤੱਵ, ਨਿਆਂ, ਪ੍ਰੇਮ ਅਤੇ ਨਿਸ਼ਕਾਮ ਕਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਦਾ ਪਾਵਨ ਸੰਦੇਸ਼ ਅੱਜ ਵੀ ਸਮੁੱਚੀ ਮਨੁੱਖਤਾ ਨੂੰ ਸਹੀ ਮਾਰਗ ਦਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਇਹ ਪਵਿੱਤਰ ਦਿਹਾੜਾ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਜ਼ਬੂਤ, ਖੁਸ਼ਹਾਲ, ਸ਼ਾਂਤਮਈ ਅਤੇ ਵਿਕਸਤ ਹਰਿਆਣਾ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲੈਣ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਮੂਹ ਹਰਿਆਣਾ ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਕਿਹਾ, “ਜੈ ਸ੍ਰੀ ਕ੍ਰਿਸ਼ਨ!” Tags#NayabSinghSaini #ShriKrishnaJanmashtami Share Facebook Twitter Pinterest WhatsApp Previous articleਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮਾਤਾ ਗੁਜਰੀ ਕਾਲਜ ਵਚਨਬੱਧ : ਅਵਤਾਰ ਸਿੰਘ ਰਿਆNext articleਸੰਗਰਾਮ ਤੋਂ ਅਮਨ ਦਾ ਸੱਦਾ Harshpreet Kaurhttps://shaheedeazamnews.com/ RELATED ARTICLES ਹਰਿਆਣਾ ਸਫਾਈ ਕਰਮਚਾਰੀ ਦੇਸ਼ ਦੇ ਹੀਰੋ, ਨਾਇਬ ਸੈਣੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨੇ: ਵੀਰੇਸ਼ ਸ਼ਾਂਡਿਲਿਆ September 4, 2026 ਹਰਿਆਣਾ ਦੁਨੀਆ ਦਾ ਜਿਹੜਾ ਵੀ ਨਾਗਰਿਕ ਜੀਵੰਤ ਮਹਾਭਾਰਤ ਦੇਖਣਾ ਚਾਹੁੰਦਾ ਹੈ, ਉਹ ਕੁਰੂਕਸ਼ੇਤਰ ਦੇ ਮਹਾਭਾਰਤ ਅਨੁਭਵ ਕੇਂਦਰ ਜੋਤਿਸਰ ਵਿਖੇ ਆਵੇ: ਨਾਇਬ ਸਿੰਘ ਸੈਣੀ September 4, 2026 ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਦੇ ਸਾਰੇ ਵਰਗਾਂ ਅਤੇ ਸਮਾਜਾਂ ਦਾ ਹੋ ਰਿਹਾ ਹੈ ਵਿਕਾਸ : ਕ੍ਰਿਸ਼ਨ ਕੁਮਾਰ ਬੇਦੀ September 4, 2026 - Advertisment - Most Popular ਸਫਾਈ ਕਰਮਚਾਰੀ ਦੇਸ਼ ਦੇ ਹੀਰੋ, ਨਾਇਬ ਸੈਣੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨੇ: ਵੀਰੇਸ਼ ਸ਼ਾਂਡਿਲਿਆ September 4, 2026 ਦੁਨੀਆ ਦਾ ਜਿਹੜਾ ਵੀ ਨਾਗਰਿਕ ਜੀਵੰਤ ਮਹਾਭਾਰਤ ਦੇਖਣਾ ਚਾਹੁੰਦਾ ਹੈ, ਉਹ ਕੁਰੂਕਸ਼ੇਤਰ ਦੇ ਮਹਾਭਾਰਤ ਅਨੁਭਵ ਕੇਂਦਰ ਜੋਤਿਸਰ ਵਿਖੇ ਆਵੇ: ਨਾਇਬ ਸਿੰਘ ਸੈਣੀ September 4, 2026 ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਦੇ ਸਾਰੇ ਵਰਗਾਂ ਅਤੇ ਸਮਾਜਾਂ ਦਾ ਹੋ ਰਿਹਾ ਹੈ ਵਿਕਾਸ : ਕ੍ਰਿਸ਼ਨ ਕੁਮਾਰ ਬੇਦੀ September 4, 2026 ਨਿਆਮਤਪੁਰ, ਸ਼ੇਖੁਪੁਰ ਜਗੀਰ ਅਤੇ ਅਬਦੂਲਪੁਰ ਵਿੱਚ ਦਿਖਾਈ ਗਈ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਸ਼ੇਸ਼ ਦਸਤਾਵੇਜ਼ੀ September 4, 2026 Load more Recent Comments