ਅਦਾਰਾ ਸ਼ਹੀਦ—ਏ—ਆਜ਼ਮ ਦੇ ਬਿਓਰੋ ਚੀਫ਼ ਸ. ਗੁਰਮੀਤ ਸਿੰਘ ਤੁੰਗ ਦੇ ਮਾਣਯੋਗ ਮਾਮਾ ਜੀ ਸਰਦਾਰ ਸੇਵਾ ਸਿਘ ਚੀਮਾ ਜੀ ਜੋ 2 ਅਗਸਤ, 2026 ਨੂੰ ਅਕਾਲ ਚਲਾਣਾ ਕਰ ਗਏ ਸਨ। ਅਦਾਰਾ ਸ਼ਹੀਦ—ਏ—ਆਜ਼ਮ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨ ਕਮਲਾਂ ਵਿਚ ਅਸਥਾਨ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਉੱਦਮ ਬਖਸ਼ਣ ਜੀ।








