Homeਪੰਜਾਬਪੰਜਾਬ ਦੇ ਰੈਗੂਲਰ DGP ਦੀ ਚੋਣ ਪ੍ਰਕਿਰਿਆ ਤੇਜ਼, 30 ਜੂਨ ਨੂੰ UPSC...

ਪੰਜਾਬ ਦੇ ਰੈਗੂਲਰ DGP ਦੀ ਚੋਣ ਪ੍ਰਕਿਰਿਆ ਤੇਜ਼, 30 ਜੂਨ ਨੂੰ UPSC ਲਵੇਗਾ ਵੱਡਾ ਫੈਸਲਾ

ਚੰਡੀਗੜ੍ਹ:20ਜੂਨ (ਛਤਰਪਾਲ ਸਿੰਘ):ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਪੰਜਾਬ ਵਿੱਚ ਰੈਗੂਲਰ ਡੀਜੀਪੀ ਦੀ ਨਿਯੁਕਤੀ ਲਈ ਤਿੰਨ ਮੈਂਬਰੀ ਪੈਨਲ ਦੀ ਚੋਣ ਵਾਸਤੇ 30 ਜੂਨ ਨੂੰ ਮੀਟਿੰਗ ਕਰੇਗਾ।

ਪੰਜਾਬ ਸਰਕਾਰ ਨੇ 6 ਅਪ੍ਰੈਲ 2026 ਨੂੰ ਡੀਜੀਪੀ ਅਹੁਦੇ ਲਈ ਯੋਗ 14 ਅਧਿਕਾਰੀਆਂ ਦੀ ਸੂਚੀ UPSC ਨੂੰ ਭੇਜੀ ਸੀ। ਮੌਜੂਦਾ ਡੀਜੀਪੀ ਗੌਰਵ ਯਾਦਵ ਵੀ ਇਨ੍ਹਾਂ 14 ਅਧਿਕਾਰੀਆਂ ਵਿੱਚ ਸ਼ਾਮਲ ਹਨ।

ਹੁਣ UPSC ਇਨ੍ਹਾਂ 14 ਅਧਿਕਾਰੀਆਂ ਵਿੱਚੋਂ ਤਿੰਨ ਅਧਿਕਾਰੀਆਂ ਦੀ ਸ਼ਾਰਟਲਿਸਟ ਤਿਆਰ ਕਰੇਗਾ, ਜਿਸ ਤੋਂ ਬਾਅਦ ਪੰਜਾਬ ਸਰਕਾਰ ਇਸ ਤਿੰਨ ਮੈਂਬਰੀ ਪੈਨਲ ਵਿੱਚੋਂ ਇੱਕ ਅਧਿਕਾਰੀ ਨੂੰ ਪੰਜਾਬ ਦਾ ਰੈਗੂਲਰ ਡੀਜੀਪੀ ਨਿਯੁਕਤ ਕਰ ਸਕੇਗੀ।

 

RELATED ARTICLES
- Advertisment -
Google search engine
Google search engine
Google search engine

Most Popular

Recent Comments