Homeਹਰਿਆਣਾਸਿਰਸਾ ‘ਚ ਟੁੱਟਿਆ ਘੱਗਰ ਦਾ ਬੰਨ੍ਹ ਪਿੰਡਾਂ ਪਿੰਡਾਂ ਦੀਆਂ ਫਸਲਾਂ ਨੂੰ ਨੁਕਸਾਨ

ਸਿਰਸਾ ‘ਚ ਟੁੱਟਿਆ ਘੱਗਰ ਦਾ ਬੰਨ੍ਹ ਪਿੰਡਾਂ ਪਿੰਡਾਂ ਦੀਆਂ ਫਸਲਾਂ ਨੂੰ ਨੁਕਸਾਨ

ਸਿਰਸਾ, 6 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਸਿਰਸਾ ਦੇ ਪਿੰਡ ਪਿੰਡ ਪਨਿਹਾਰੀ ਤੇ ਬੁਰਜਕਰਮਗੜ੍ਹ ਵਿਚਾਲੇ ਘੱਗਰ ਦਾ ਬੰਨ੍ਹ ਟੁੱਟਿਆ ਹੈ। ਘੱਗਰ ਦਰਿਆ ‘ਚ 80 ਫੁੱਟ ਦਾ ਪਾੜ ਪੈ ਗਿਆ ਹੈ। ਜਿਸ ਕਾਰਨ ਹਜ਼ਾਰਾਂ ਏਕੜ ਫਸਲ ‘ਚ ਪਾਣੀ ਭਰ ਗਿਆ। ਲੋਕ ਆਪਣੇ ਪੱਧਰ ‘ਤੇ ਬੰਨ੍ਹ ਪੂਰਨ ‘ਚ ਜੁੱਟੇ ਹਨ। ਬੰਨ੍ਹ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ‘ਚ ਬਰਬਾਦ ਹੋ ਗਈ ਹੈ।

ਘੱਗਰ ਦਾ ਪਾਣੀ ਪਿੰਡ ਪਨਿਹਾਰੀ ਦੇ ਕੋਲ ਪਹੁੰਚ ਗਿਆ ਹੈ। ਪ੍ਰਸ਼ਾਸਨ ਤੇ ਪਿੰਡ ਵਾਸੀ ਰਾਹਤ ਕਾਰਜਾਂ ‘ਚ ਜੁੱਟੇ ਹਨ। ਮੋਡੀਆਖੇੜਾ ਤੇ ਗੁਡੀਆਖੇੜਾ ਸਮੇਤ ਤਿੰਨ ਪਿੰਡਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments