Homeਪੰਜਾਬਅਨਮੋਲ ਗਗਨ ਮਾਨ ਮੇਰੀ ਛੋਟੀ ਭੈਣ ਵਾਂਗ, ਕੋਈ ਗੱਲ ਹੈ ਤਾਂ ਬੈਠ...

ਅਨਮੋਲ ਗਗਨ ਮਾਨ ਮੇਰੀ ਛੋਟੀ ਭੈਣ ਵਾਂਗ, ਕੋਈ ਗੱਲ ਹੈ ਤਾਂ ਬੈਠ ਕੇ ਕੱਢਾਗੇ ਹੱਲ: ਕੈਬਨਿਟ ਮੰਤਰੀ ਅਮਨ ਅਰੋੜਾ

‘ਆਪ’ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਇਕ ਅਨਮੋਲ ਗਗਨ ਮਾਨ ਦੇ ਅਸਤੀਫੇ ਦੀਆਂ ਅਫਵਾਹਾਂ ‘ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫਿਲਹਾਲ ਅਨਮੋਲ ਗਗਨ ਨਾਲ ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ।

ਉਨ੍ਹਾਂ ਨੇ ਆਪਣੇ ਫੇਸਬੁੱਕ ਪੋਸਟ ਦੇ ਜਵਾਬ ਵਿੱਚ ਕਿਹਾ ਕਿ ਪਾਰਟੀ ਦੇ ਸਾਰੇ ਮੈਂਬਰ ਇਕ ਪਰਿਵਾਰ ਵਾਂਗ ਹਨ। ਅਨਮੋਲ ਗਗਨ ਮਾਨ ਉਨ੍ਹਾਂ ਲਈ ਛੋਟੀ ਭੈਣ ਵਾਂਗ ਹਨ ਅਤੇ ਇਸ ਤਰ੍ਹਾਂ ਦੀ ਕੋਈ ਗੰਭੀਰ ਗੱਲ ਨਹੀਂ। ਜੇਕਰ ਕੋਈ ਗੱਲ ਹੈ ਤਾਂ ਉਹ ਬੈਠ ਕੇ ਇਸ ਮਸਲੇ ਦਾ ਹੱਲ ਕੱਢ ਲੈਣਗੇ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments