HomeHealth & Fitnessਸਾਉਣ ਦੇ ਮਹੀਨੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?

ਸਾਉਣ ਦੇ ਮਹੀਨੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?

ਸਾਉਣ ਦੇ ਮਹੀਨੇ ਪਰਹੇਜ਼ ਕਰਨ ਯੋਗ ਚੀਜ਼ਾਂ :

  1. ਸਾਉਣ ਦੇ ਮਹੀਨੇ ਬਾਹਰ ਦਾ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ, ਜਿੱਥੋਂ ਤੱਕ ਹੋ ਸਕੇ ਘਰ ਦਾ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ।
  2. ਇਸ ਮਹੀਨੇ ਦਹੀਂ ਖਾਣ ਤੋਂ ਵੀ ਬਚਣਾ ਚਾਹੀਦਾ ਹੈ ਕਿਉਂਕਿ ਦਹੀਂ ਇਸ ਮਹੀਨੇ ਸ਼ਰੀਰ ਵਿੱਚ ਬਲਗਮ (ਕਫ) ਨੂੰ ਵਧਾਉਂਦਾ ਹੈ।
  3. ਹਰੇ ਪੱਤੇਦਾਰ ਸਬਜ਼ੀਆਂ ਨੂੰ ਵੀ ਇਸ ਮਹੀਨੇ ਖਾਣ ਤੋਂ ਬਚਣਾ ਚਾਹੀਦਾ ਹੈ, ਇਸ ਵੇਲੇ ਪੱਤੇਦਾਰ ਸਬਜ਼ੀਆਂ ‘ਤੇ ਬੈਕਟੀਰੀਆਂ ਅਤੇ ਕੀਟਾਣੂ ਜ਼ਿਆਦਾ ਪਾਏ ਜਾਂਦੇ ਹਨ।
  4. ਸਾਉਣ ਦੇ ਮਹੀਨੇ ਕੱਚਾ ਸਲਾਦ ਖਾਣ ਤੋਂ ਵੀ ਬਚਣਾ ਚਾਹੀਦਾ ਹੈ, ਇਸ ਮਹੀਨੇ ਕੱਚਾ ਸਲਾਦ ਖਾਣ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।
  5. ਇਸ ਮਹੀਨੇ ਜੰਕ ਫੂਡ ਜਿਵੇਂ ਕਿ ਪੀਜ਼ਾ, ਬਰਗਰ, ਹਾੱਟਡਾਗ ਅਤੇ ਪੇਸਟੀ ਆਦਿ ਖਾਣ ਤੋਂ ਵੀ ਬਚਣਾ ਚਾਹੀਦਾ ਹੈ।

ਸਾਉਣ ਮਹੀਨੇ ਉਪਰੋਕਤ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਵੇਲੇ ਸੁੱਕੇ ਮੇਵੇ ਅਤੇ ਫਲ ਆਦਿ ਖਾ ਕੇ ਸਰੀਰ ਨੁੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments