Homeਪੰਜਾਬਮੋਗਾ ਵਿਖੇ ਕਾਰ ਨਾਲੇ ਵਿੱਚ ਡਿੱਗੀ ਅਧਿਆਪਕ ਪਤੀ—ਪਤਨੀ ਦੀ ਮੌਤ

ਮੋਗਾ ਵਿਖੇ ਕਾਰ ਨਾਲੇ ਵਿੱਚ ਡਿੱਗੀ ਅਧਿਆਪਕ ਪਤੀ—ਪਤਨੀ ਦੀ ਮੌਤ

ਇਲੈਕਸ਼ਨ ਡਿਊਟੀ ਤੇ ਜਾਂਦਿਆਂ ਧੁੰਦ ਕਾਰਨ ਵਾਪਰਿਆ ਹਾਦਸਾ

ਮੋਗਾ : 14 ਦਸੰਬਰ 2025 (ਜਗਜੀਤ ਸਿੰਘ):  ਮੋਗਾ ਵਿੱਚ ਸੰਘਣੀ ਧੁੰਦ ਕਾਰਨ ਇੱਕ ਦੁਖਦਾਈ ਹਾਦਸਾ ਵਾਪਰ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਟੇ ਦੇ ਅੰਗਰੇਜ਼ੀ ਅਧਿਆਪਕ ਜਸਕਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਚੋਣ ਡਿਊਟੀ ਲਈ ਜਾ ਰਹੇ ਸਨ ਕਿ ਮੋਗਾ ਦੇ ਬਾਘਾਪੁਰਾਣਾ ਨੇੜੇ ਪਿੰਡ ਸੰਗਤਪੁਰਾ ਕੋਲ ਉਨ੍ਹਾਂ ਦੀ ਕਾਰ ਨਾਲੇ ਵਿੱਚ ਡਿੱਗ ਗਈ, ਜਿਸ ਨਾਲ ਦੋਵੇਂ ਦੀ ਮੌਤ ਹੋ ਗਈ।

RELATED ARTICLES
- Advertisment -
Google search engine
Google search engine
Google search engine

Most Popular

Recent Comments