Home ਦੇਸ਼ ਤੁਸ਼ਾਰ ਮਹਿਤਾ ਮੁੜ ਸਾਲਿਸਟਰ ਜਨਰਲ ਨਿਯੁਕਤ

ਤੁਸ਼ਾਰ ਮਹਿਤਾ ਮੁੜ ਸਾਲਿਸਟਰ ਜਨਰਲ ਨਿਯੁਕਤ

Appointments Committee of Cabinet

0

22 ਜੂਨ, (ਹਰਸ਼ਪ੍ਰੀਤ ਕੌਰ): ਕੇਂਦਰ ਸਰਕਾਰ ਨੇ ਤੁਸ਼ਾਰ ਮਹਿਤਾ ਨੂੰ 1 ਜੁਲਾਈ, 2026 ਤੋਂ 3 ਸਾਲਾਂ ਦੀ ਮਿਆਦ ਲਈ ਮੁੜ ਭਾਰਤ ਦਾ ਸਾਲਿਸਟਰ ਜਨਰਲ ਨਿਯੁਕਤ ਕੀਤਾ ਹੈ।

ਗੁਜਰਾਤ ਦੇ ਰਹਿਣ ਵਾਲੇ ਮਹਿਤਾ 10 ਅਕਤੂਬਰ, 2018 ਤੋਂ ਸਾਲਿਸਟਰ ਜਨਰਲ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਉਨ੍ਹਾਂ ਦੀ ਇਸ ਮੁੜ-ਨਿਯੁਕਤੀ ਨੂੰ ਕੈਬਨਿਟ ਦੀ ਨਿਯੁਕਤੀ ਕਮੇਟੀ (Appointments Committee of Cabinet) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।

Exit mobile version