ਸੰਗਰੂਰ, 16 ਮਈ (ਮਨੋਜ ਵਰਮਾ) : ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਕੌਂਸਲ ਚੋਣਾਂ-2026 ਨੂੰ ਮੁੱਖ ਰੱਖਦੇ ਹੋਏ ਕਮਲ ਕੁਮਾਰ ਗਰਗ, ਆਈ ਏ ਐਸ, ਵਧੀਕ ਸਕੱਤਰ, ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਪੰਜਾਬ, ਨੂੰ ਜ਼ਿਲ੍ਹਾ ਸੰਗਰੂਰ ਲਈ ਅਬਜ਼ਰਬਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦਾ ਮੋਬਾਇਲ ਨੰਬਰ 98888-36658 ਅਤੇ ਈ ਮੇਲ ਆਈ ਡੀ:observermcelectionsgr2026@
ਸ਼੍ਰੀ ਗਰਗ ਨੇ ਅੱਜ ਨਗਰ ਕੌਂਸਲ ਚੋਣਾਂ ਸਬੰਧੀ ਸਾਰੇ ਆਰ.ਓ. ਦਫਤਰਾਂ ਦਾ ਦੌਰਾ ਕਰ ਕੇ ਨਾਮਜ਼ਦਗੀ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ।
