Homeਪੰਜਾਬਉਜਾੜਾ ਰੋਕੂ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਰਹੇ ਜਰਨੈਲ ਸਿੰਘ ਸੱਗੂ ਨਮਿਤ...

ਉਜਾੜਾ ਰੋਕੂ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਰਹੇ ਜਰਨੈਲ ਸਿੰਘ ਸੱਗੂ ਨਮਿਤ ਪਾਠ ਦਾ ਭੋਗ 25 ਜਨਵਰੀ ਨੂੰ

ਸੰਗਰੂਰ: 23 ਜਨਵਰੀ (ਮਨੋਜ ਵਰਮਾ) : ਜਰਨੈਲ ਸਿੰਘ ਸੱਗੂ ਦੋ ਦਿਨ ਪਹਿਲਾਂ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਤੇ ਸਾਬਕਾ ਐਮ ਪੀ ਸਿਮਰਨਜੀਤ ਸਿੰਘ ਮਾਨ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਸਾਬਕਾ ਵਿਧਾਇਕ ਅਰਵਿੰਦ ਖੰਨਾ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਭਗਵੰਤ ਸਿੰਘ ਖਰੇ ਜਸਵਿੰਦਰ ਸਿੰਘ ਜੱਜ ਬਿੱਲੂ ਸੱਗੂ ਗੁਰਤੇਜ ਪਹਿਰੇਦਾਰ ਸਿੰਘ ਝਨੇੜੀ ਗੁਰਨੈਬ ਸਿੰਘ ਰਾਮਪੁਰਾ ਸਾਬਕਾ ਇੰਸਪੈਕਟਰ ਗੁਰਚਰਨ ਸਿੰਘ ਮਣਕੂ ਸਮੇਤ ਵੱਡੀ ਗਿਣਤੀ ਆਗੂਆਂ ਨੇ ਉਹਨਾਂ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਜਰਨੈਲ ਸਿੰਘ ਸੱਗੂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ।

 

RELATED ARTICLES
- Advertisment -
Google search engine
Google search engine
Google search engine

Most Popular

Recent Comments