Homeਪੰਜਾਬਪੰਜਾਬ ਕੈਬਨਿਟ ਦੀ ਅਹਿਮ ਬੈਠਕ ਕੱਲ੍ਹ, 28 ਨਵੰਬਰ ਨੂੰ — ਵੱਡੇ ਫ਼ੈਸਲਿਆਂ...

ਪੰਜਾਬ ਕੈਬਨਿਟ ਦੀ ਅਹਿਮ ਬੈਠਕ ਕੱਲ੍ਹ, 28 ਨਵੰਬਰ ਨੂੰ — ਵੱਡੇ ਫ਼ੈਸਲਿਆਂ ਦੀ ਸੰਭਾਵਨਾ

ਚੰਡੀਗੜ੍ਹ: (ਸ਼.ਅ.ਬਿਓਰੋ): ਪੰਜਾਬ ਸਰਕਾਰ ਵੱਲੋਂ ਇੱਕ ਮਹੱਤਵਪੂਰਨ ਕੈਬਨਿਟ ਮੀਟਿੰਗ ਸ਼ੁੱਕਰਵਾਰ, 28 ਨਵੰਬਰ ਨੂੰ ਬੁਲਾਈ ਗਈ ਹੈ। ਇਹ ਬੈਠਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ’ਤੇ ਸਵੇਰੇ 11:30 ਵਜੇ ਹੋਵੇਗੀ।

ਸਰਕਾਰੀ ਸਰੋਤਾਂ ਮੁਤਾਬਕ ਇਸ ਮੀਟਿੰਗ ਦੌਰਾਨ ਕਈ ਅਹਿਮ ਏਜੰਡਿਆਂ ’ਤੇ ਮੁਹਰ ਲੱਗਣ ਦੀ ਸੰਭਾਵਨਾ ਹੈ। ਸੂਬੇ ਦੇ ਹਿੱਤ ਅਤੇ ਸੁਧਾਰਾਂ ਨਾਲ ਜੁੜੇ ਕੁਝ ਵੱਡੇ ਫ਼ੈਸਲੇ ਵੀ ਇਸ ਬੈਠਕ ਵਿੱਚ ਲਏ ਜਾ ਸਕਦੇ ਹਨ।

ਕੈਬਨਿਟ ਦੀ ਇਹ ਬੈਠਕ ਹਾਲਾਤ ਅਤੇ ਸਰਕਾਰੀ ਨੀਤੀਆਂ ਦੇ ਮੱਦੇਨਜ਼ਰ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments