Homeਦੇਸ਼ਜਬਲਪੁਰ ਸਟੇਸ਼ਨ ‘ਤੇ ਸਮੋਸੇ ਲਈ ਯਾਤਰੀ ਨੇ ਦਿੱਤੀ ਘੜੀ, ਰੇਲਵੇ ਪ੍ਰਸ਼ਾਸਨ ਨੇ...

ਜਬਲਪੁਰ ਸਟੇਸ਼ਨ ‘ਤੇ ਸਮੋਸੇ ਲਈ ਯਾਤਰੀ ਨੇ ਦਿੱਤੀ ਘੜੀ, ਰੇਲਵੇ ਪ੍ਰਸ਼ਾਸਨ ਨੇ ਚੁੱਕਿਆ ਇਹ ਕਦਮ

ਜਬਲਪੁਰ (ਮੱਧ ਪ੍ਰਦੇਸ਼): ਰੇਲਵੇ ਸਟੇਸ਼ਨ ‘ਤੇ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਇੱਕ ਯਾਤਰੀ ਨੂੰ ਸਮੋਸੇ ਦਾ ਭੁਗਤਾਨ ਨਾ ਹੋਣ ‘ਤੇ ਆਪਣੀ ਘੜੀ ਦੇਣੀ ਪਈ। ਭੁਗਤਾਨ ਫੋਨਪੇ ਰਾਹੀਂ ਹੋਣਾ ਸੀ ਪਰ ਨੈੱਟਵਰਕ ਸਮੱਸਿਆ ਕਾਰਨ ਨਹੀਂ ਹੋ ਸਕਿਆ। ਵਿਕਰੇਤਾ ਨੇ ਯਾਤਰੀ ਦਾ ਕਾਲਰ ਫੜ ਲਿਆ ਤੇ ਝਗੜੇ ਬਾਅਦ ਯਾਤਰੀ ਨੇ ਘੜੀ ਗਿਰਵੀ ਰੱਖ ਦਿੱਤੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਹਰਕਤ ਵਿੱਚ ਆਇਆ, ਦੋਸ਼ੀ ਵਿਕਰੇਤਾ ਦੀ ਪਛਾਣ ਕਰਕੇ RPF ਨੇ ਗ੍ਰਿਫ਼ਤਾਰ ਕੀਤਾ ਤੇ ਲਾਇਸੈਂਸ ਰੱਦ ਕਰ ਦਿੱਤਾ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਗਲਤ ਵਿਵਹਾਰ ਦੀ ਸ਼ਿਕਾਇਤ ਹੈਲਪਲਾਈਨ 139 ‘ਤੇ ਦਰਜ ਕਰਵਾਉਣ।

RELATED ARTICLES
- Advertisment -
Google search engine
Google search engine
Google search engine

Most Popular

Recent Comments